Перейти к содержимому

Shot's Theatre Play-Sulgadi Dharti | Jai Ho RangManch #treding #trendingshorts ਨਾਟਕ ਸੁਲਗਦੀ ਧਰਤੀ

Sukhdev Ladhar

0:00 / 0:00

Shot's Theatre Play-Sulgadi Dharti | Jai Ho RangManch #treding #trendingshorts ਨਾਟਕ ਸੁਲਗਦੀ ਧਰਤੀ

728 просмотров · 1 год назад
Sukhdev Ladhar
1,81 тыс. подписчиков
728 просмотров · 1 год назад
"ਯੁੱਧ ਨਸ਼ਿਆਂ ਵਿਰੁੱਧ" ਆਪਣੇ ਅੰਦਰ ਝਾਤ ਮਾਰਿਓ ਕਦੇ ਸਕੂਲਾਂ ਦੇ ਬਾਥਰੂਮ ਵਿੱਚ ਗਏ ਓ ? ਕੀ ਮਿਲਦਾ ਉੱਥੋਂ ਕਦੇ ਗੇੜਾ ਮਾਰਿਓ ਤੇ ਸੋਚਿਓ 🎭✊ ਟੀਮ Jai ho Rangmanch , ਨਿਹਾਲ ਸਿੰਘ ਵਾਲਾ (ਮੋਗਾ) ਵੱਲੋਂ ਲੇਖਕ ਬਲਰਾਜ ਸਾਗਰ ਜੀ ਦਾ ਲਿਖਿਆ ਅਤੇ ਸੁਖਦੇਵ ਲੱਧੜ ਦਾ ਨਿਰਦੇਸ਼ਿਤ ਕੀਤਾ ਨਾਟਕ "ਸੁਲਗਦੀ ਧਰਤੀ" ਵੱਖ-ਵੱਖ ਸਕੂਲਾਂ ਵਿੱਚ ਪੇਸ਼ ਕੀਤਾ ਗਿਆ।ਇਹ ਨਾਟਕ ਚੋਟ ਕਰਦਾ ਹੈ ਪੰਜਾਬ ਦੀ ਨਸ਼ਿਆਂ ਵਿੱਚ ਗਲਤਾਨ ਹੋ ਰਹੀ ਜਵਾਨੀ ਅਤੇ ਹੋਰ ਸਮਾਜਿਕ ਬੁਰਾਈਆਂ ਉੱਤੇ। 24 ਅਪ੍ਰੈਲ 2025 1.ਸਰਕਾਰੀ ਹਾਈ ਸਕੂਲ - ਪਵਾ 2.ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ - ਸਾਹਨੇਵਾਲ 25 ਅਪ੍ਰੈਲ 2025 1.ਸਰਕਾਰੀ ਸੀਨੀਅਰ ਸੈਕੰਡਰੀ ਸਕੂਲ - ਸੰਗੋਵਾਲ 26 ਅਪ੍ਰੈਲ 2025 1.ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ - ਹਰਗੋਬਿੰਦਪੁਰ 2.ਦਸਮੇਸ਼ ਪਬਲਿਕ ਸਕੂਲ - ਕੈਡ 28 ਅਪ੍ਰੈਲ 2025 1.ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) - ਸਾਹਨੇਵਾਲ ਧੰਨਵਾਦ ਸਾਰੇ ਸਕੂਲਾਂ ਦੇ ਪ੍ਰਿੰਸੀਪਲ ਸਾਹਿਬ ਜੀ,ਮੁੱਖ ਅਧਿਆਪਕ ਜੀ, ਮੁੱਖ ਅਧਿਆਪਕਾਂ ਜੀ ਸਮੂਹ ਅਧਿਆਪਕ ਸਟਾਫ਼ ਅਤੇ ਵਿਦਿਆਰਥੀਆਂ ਦਾ।