PU Chandigarh New Instructions regarding June-July 2021 Examinations
Prof.AjayKumar Arsh
0:00 / 0:00
PU Chandigarh New Instructions regarding June-July 2021 Examinations
5 783 просмотра · 5 л. назад
Prof.AjayKumar Arsh
6,6 тыс. подписчиков
5 783 просмотра · 5 л. назад
Uploaded by Prof.Ajay Kumar "Arsh" PU Chandigarh New Instructions regarding June-July 2021 Examinations
ਬਹੁਤ ਹੀ ਸਤਿਕਾਰਯੋਗ ਦੋਸਤੋ,
ਪੰਜਾਬ ਯੂਨੀਵਰਸਿਟੀ,ਚੰਡੀਗਡ਼੍ਹ ਜੋ 28 ਜੂਨ,2021 ਤੋਂ ਬੀ.ਏ / ਬੀ.ਐੱਸ.ਸੀ / ਬੀ.ਕਾਮ / ਐਮ.ਏ / ਐਮ.ਐਸ ਸੀ / ਐਮ.ਕਾਮ ਆਦਿ ਕਲਾਸਾਂ ਦੇ ( ਦੂਸਰੇ,ਚੌਥੇ,ਛੇਵੇਂ,ਅੱਠਵੇਂ ਅਤੇ ਦਸਵੇਂ ਸਮੈਸਟਰ ) ਇਮਤਿਹਾਨ ਲੈਣ ਜਾ ਰਹੀ ਹੈ ; ਇਨ੍ਹਾਂ ਇਮਤਿਹਾਨਾਂ ਨੂੰ ਲੈ ਕੇ ਯੂਨੀਵਰਸਿਟੀ ਨੇ ਪਿਛਲੇ ਸਮੈਸਟਰਾਂ ਦੌਰਾਨ ਦਿੱਤੀਆਂ ਹਦਾਇਤਾਂ ਦੇ ਵਿੱਚ ਥੋੜ੍ਹਾ ਪਰਿਵਰਤਨ ਕੀਤਾ ਹੈ ; ਉਨ੍ਹਾਂ ਪਰਿਵਰਤਨਾਂ ਜਾਂ ਹਦਾਇਤਾਂ ਦਾ ਹੀ ਇਸ ਵੀਡੀਓ ਵਿਚ ਜ਼ਿਕਰ ਕੀਤਾ ਗਿਆ ਹੈ .....
ਧਿਆਨ ਨਾਲ ਸੁਣਨਾ ਤੇ ਦੇਖਣਾ ਅਤੇ ਅਗਰ ਕਿਸੇ ਪ੍ਰਕਾਰ ਦੀ ਵੀ ਕੋਈ ਸਮੱਸਿਆ ਹੈ ਤਾਂ ਵੀਡੀਓ ਦੇ ਚੈਟ ਬਾਕਸ ਵਿਚ ਕੁਮੈਂਟ ਜਾਂ ਵ੍ਹੱਟਸਐਪ ਨੰਬਰ ਦੇ ਉੱਤੇ ਵੀ ਮੈਸਜ ਅਤੇ ਫ਼ੋਨ ਵੀ ਕੀਤਾ ਜਾ ਸਕਦਾ ਹੈ ।
ਮੇਰੇ ਚੈਨਲ ਨੂੰ ਸਬਸਕ੍ਰਾਈਬ, ਲਾਈਕ, ਸ਼ੇਅਰ ਜ਼ਰੂਰ ਕਰਨਾ ਤੇ ਕੁਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਕਿ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗੀ .....
ਅਜੈ ਕੁਮਾਰ "ਅਰਸ਼" ( ਪ੍ਰੋ. )
ਪੋਸਟ-ਗ੍ਰੈਜੂਏਟ ਪੰਜਾਬੀ ਵਿਭਾਗ,
ਐਮ.ਆਰ.ਪੀ.ਡੀ ਸਰਕਾਰੀ ਕਾਲਜ,
ਤਲਵਾੜਾ ( ਹੁਸ਼ਿਆਰਪੁਰ )
ਮੋਬਾਈਲ : 94177-49111 ( ਵ੍ਹੱਟਸਐਪ )
94170-49111
ਈ-ਮੇਲ : ajaykumararsh@gmail.com
ਦੋਸਤੋ ਮੇਰੇ ਚੈਨਲ ਨੂੰ ਸਬਸਕ੍ਰਾਈਬ, ਲਾਈਕ ਅਤੇ ਸ਼ੇਅਰ,ਕੁਮੈਂਟ ਜ਼ਰੂਰ ਕਰਨਾ ਤਾਂ ਜੋ ਮੈਨੂੰ ਹੌਸਲਾ ਮਿਲਦਾ ਰਹੇ ਤੇ ਇਹੋ ਜਿਹੀਆਂ ਵੀਡੀਓ ਬਣਾ ਕੇ ਤੁਹਾਡੇ ਤੱਕ ਪੁੱਜਦੀਆਂ ਕਰ ਸਕਾਂ ।