ਲੱਖੇ ਤੇ ਮੋਹਨਜੀਤ ਦਾ 4 ਦਿਨ ਦਾ ਰਿਮਾਂਡ! ਲੱਗੀਆਂ ਸਖਤ ਧਾਰਾਵਾ! ਲੱਖੇ ਦੇ ਵਕੀਲ ਤੋਂ ਸੁਣੋ ਪੇਸ਼ੀ ਦੌਰਾਨ ਕੀ ਹੋਇਆ?
Vijay Brar Official
0:00 / 0:00
ਲੱਖੇ ਤੇ ਮੋਹਨਜੀਤ ਦਾ 4 ਦਿਨ ਦਾ ਰਿਮਾਂਡ! ਲੱਗੀਆਂ ਸਖਤ ਧਾਰਾਵਾ! ਲੱਖੇ ਦੇ ਵਕੀਲ ਤੋਂ ਸੁਣੋ ਪੇਸ਼ੀ ਦੌਰਾਨ ਕੀ ਹੋਇਆ?
134 620 просмотров · 10 ч назад
Vijay Brar Official
21,1 тыс. подписчиков
134 620 просмотров · 10 ч назад
ਮਾਨਸਾ ਮਾਮਲੇ ਵਿੱਚ ਵੱਡਾ ਮੋੜ! ਪਰਵਿੰਦਰ ਝੋਟਾ ਦੇ ਹੱਕ ਵਿੱਚ ਚੱਲ ਰਹੇ ਧਰਨੇ ਦੌਰਾਨ ਹੋਏ ਟਕਰਾਅ ਦੇ ਮਾਮਲੇ ਵਿੱਚ ਲੱਖਾ ਸਿਧਾਣਾ ਤੇ ਮੋਹਨਜੀਤ ਸ਼ੇਰੋਂ ਨੂੰ ਚਾਰ ਦਿਨ ਦੇ ਰਿਮਾਂਡ ਤੇ ਭੇਜਿਆ ਗਿਆ ਹੈ । ਮਾਨਸਾ ਪੁਲਿਸ ਦੀ FIR ਨੰਬਰ 0198/2026 ਵਿੱਚ ਕਿਹੜੀਆਂ ਧਾਰਾਵਾਂ ਲਗਾਈਆਂ ਗਈਆਂ? ਪੁਲਿਸ ਨੇ ਕੀ ਦੋਸ਼ ਲਗਾਏ ਅਤੇ ਇਸ ਕਾਰਵਾਈ ਦੇ ਕਾਨੂੰਨੀ ਮਾਇਨੇ ਕੀ ਹਨ? ਦੇਖੋ FIR ਦੀ ਪੂਰੀ ਪੜਤਾਲ ਅਤੇ ਮਾਮਲੇ ਦਾ ਵਿਸਥਾਰਪੂਰਵਕ ਵਿਸ਼ਲੇਸ਼ਣ।
📺 ਹੋਰ ਪੰਜਾਬ ਸਿਆਸਤ, ਅਪਰਾਧ ਅਤੇ ਅਹਿਮ ਮੁੱਦਿਆਂ ਦੇ ਐਕਸਪਲੇਨਰ ਲਈ Subscribe ਕਰੋ Vijay Brar Official ਨੂੰ।
#LakhaSidhana #MansaNews #MansaCase #MohanJeetSheron #ParvinderJhota #PunjabNews #PunjabPolice #FIRExplained #PunjabPolitics #PunjabCrime #PunjabiNews #VijayBrarOfficial #PunjabExplainer