ਬਿਮਾਰੀਆਂ ਤੋਂ ਬਚਣ ਦਾ, ਸਾਡੇ ਪੁਰਾਣੇ ਬਜ਼ੁਰਗਾਂ ਦਾ ਤਰੀਕਾ, | ਭਾਈ ਵੀਰ ਸਿੰਘ ਜੀ
Panjab 1699
0:00 / 0:00
ਬਿਮਾਰੀਆਂ ਤੋਂ ਬਚਣ ਦਾ, ਸਾਡੇ ਪੁਰਾਣੇ ਬਜ਼ੁਰਗਾਂ ਦਾ ਤਰੀਕਾ, | ਭਾਈ ਵੀਰ ਸਿੰਘ ਜੀ
152 068 просмотров · 3 г. назад
Panjab 1699
4,77 тыс. подписчиков
152 068 просмотров · 3 г. назад
ਇੱਕ ਤੰਦਰੁਸਤ ਸ਼ਰੀਰ ਵਿੱਚ ਹੀ ਇੱਕ ਤੰਦਰੁਸਤ ਆਤਮਾ ਦਾ ਵਾਸ ਹੁੰਦਾ ਹੈ.. ਜੇਕਰ ਸਾਡਾ ਸ਼ਰੀਰ ਤੰਦਰੁਸਤ ਹੈ ਤਾਂਹੀ ਸਾਡੀ ਰੂਹ ਖੁਸ਼ ਹੁੰਦੀ ਹੈ.. ਅਸੀਂ ਜੀਵਨ ਦੀ ਹਰ ਖੁਸ਼ੀ ਚੰਗੀ ਤਰ੍ਹਾਂ ਮਾਣ ਸਕਦੇ ਹਾਂ.. ਗੁਰੂ ਸਾਹਿਬ ਨੇ ਸਾਨੂੰ ਅੰਮ੍ਰਿਤ ਵੇਲਾ ਏਸੇ ਕਰਕੇ ਬਖਸ਼ਿਆ ਹੈ ਤਾਂ ਕੇ ਸਾਡਾ ਸ਼ਰੀਰ ਤੰਦਰੁਸਤ ਰਹਿ ਸਕੇ ਅਤੇ ਨਿਤਨੇਮ ਕਰਨ ਨਾਲ ਸਾਡੀ ਆਤਮਾ ਤੰਦਰੁਸਤ ਰਹੇ.. ਪੰਛੀ, ਜਾਨਵਰ ਕਦੇ ਡਾਕਟਰ ਕੋਲ ਨਹੀਂ ਜਾਂਦੇ, ਕਦੇ ਬੀਮਾਰ ਨਹੀਂ ਹੁੰਦੇ ਕਿਉਂਕਿ ਉਹ ਕੁਦਰਤ ਦੇ ਮੁਤਾਬਿਕ ਚੱਲਦੇ ਆ.. ਸਮੇਂ ਸਿਰ ਸੌਣਾ, ਸਮੇਂ ਸਿਰ ਉੱਠਣਾਂ, ਜੋ ਕੁਦਰਤ ਨੇ ਉਹਨਾਂ ਨੂੰ ਭੋਜਨ ਦਿੱਤਾ.. ਓਸ ਭੋਜਨ ਨੂੰ ਓਸੇ ਰੂਪ ਵਿੱਚ ਖਾਣਾ..ਏਹੀ ਕਾਨੂੰਨ ਇਨਸਾਨਾਂ ਤੇ ਵੀ ਲਾਗੂ ਹੁੰਦਾ ਹੈ.. ਜੇਹੜਾ ਇਨਸਾਨ ਕੁਦਰਤ ਦੇ ਹਿਸਾਬ ਨਾਲ ਆਪਣਾ ਜੀਵਨ ਬਤੀਤ ਕਰਦਾ ਹੈ ਉਹ ਕਦੇ ਬੀਮਾਰ ਨਹੀਂ ਹੁੰਦਾ, ਕਦੇ ਦੁੱਖ ਨਹੀਂ ਪਾਉਂਦਾ 🙏