Перейти к содержимому

Ex-40 Punjabi Shorthand Dictation Passage 60 wpm for Psssb | Punjabi Shorthand Practice |

Gurpreet Chahal

0:00 / 0:00

Ex-40 Punjabi Shorthand Dictation Passage 60 wpm for Psssb | Punjabi Shorthand Practice |

2 355 просмотров · 5 л. назад
Gurpreet Chahal
3,3 тыс. подписчиков
2 355 просмотров · 5 л. назад
ਸਤਿ ਸ੍ਰੀ ਆਕਾਲ, ਜੋ ਪੰਜਾਬੀ ਸ਼ਾਰਟਹੈਡ ਦੀ ਤਿਆਰੀ ਕਰ ਰਹੇ ਨੇ ਅਤੇ ਕੲੀਆਂ ਨੂੰ ਕਾਫੀ ਸਮਾਂ ਵੀ ਹੋ ਗਿਆ ਤਾਂ ਹੁਣ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਣ ਦੀ ਕਗਾਰ ਤੇ ਹਨ ਇਸ ਚੈਨਲ ਤੇ ਤੁਹਾਨੂੰ ਜ਼ਰੂਰੀ ਡਿਕਟੇਸ਼ਨਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ ਜਿਨ੍ਹਾਂ ਦਾ ਅਭਿਆਸ ਕਰਕੇ ਤੁਸੀਂ ਪੇਪਰ 'ਚ ਚੰਗੀ ਮੁਹਾਰਤ ਹਾਸਲ ਕਰ ਸਕਦੇ ਹੋ ਅਤੇ ਪੰਜਾਬੀ ਟ੍ਰਿਬਿਊਨ, ਸੰਪਾਦਕੀ, ਪੰਜਾਬ ਸਰਕਾਰ ਬਜਟ 2021-22 ਦੀ ਡਿਬੇਟ ਤੋਂ ਇਲਾਵਾ ਭਾਸ਼ਾ ਵਿਭਾਗ ਕਿਤਾਬਾਂ 2, 3, 4 ਵੀ ਕਰਵਾਈਆਂ ਜਾ ਰਹੀਆਂ ਹਨ। ਹੇਠ ਲਿਖੀਆਂ ਡਿਕਟੇਸ਼ਨ ਉਪਲਬਧ ਹਨ 👇 60 ਸ਼ਬਦ ਪ੍ਰਤੀ ਮਿੰਟ, 70 ਸ਼ਬਦ ਪ੍ਰਤੀ ਮਿੰਟ, 75 ਸ਼ਬਦ ਪ੍ਰਤੀ ਮਿੰਟ, 80 ਸ਼ਬਦ ਪ੍ਰਤੀ ਮਿੰਟ, ( ਪੰਜਾਬੀ ਟ੍ਰਿਬਿਊਨ ਸੰਪਾਦਕੀ, ਸੱਭਿਆਚਾਰ, ਪੰਜਾਬ ਸੂਬਾ ਆਦਿ ) 85 ਸ਼ਬਦ ਪ੍ਰਤੀ ਮਿੰਟ ( ਪੰਜਾਬੀ ਟ੍ਰਿਬਿਊਨ ਸੰਪਾਦਕੀ, ਸੱਭਿਆਚਾਰ, ਪੰਜਾਬ ਸੂਬਾ ਆਦਿ ) 90 ਸ਼ਬਦ ਪ੍ਰਤੀ ਮਿੰਟ ( ਪੰਜਾਬੀ ਟ੍ਰਿਬਿਊਨ ਸੰਪਾਦਕੀ, ਸੱਭਿਆਚਾਰ, ਪੰਜਾਬ ਸੂਬਾ ਆਦਿ) 100 ਸ਼ਬਦ ਪ੍ਰਤੀ ਮਿੰਟ ( ਪੰਜਾਬੀ ਟ੍ਰਿਬਿਊਨ ਸੰਪਾਦਕੀ, ਸੱਭਿਆਚਾਰ, ਪੰਜਾਬ ਸੂਬਾ ਆਦਿ ) 110 ਸ਼ਬਦ ਪ੍ਰਤੀ ਮਿੰਟ ( ਸੱਭਿਆਚਾਰ, ਪੰਜਾਬ ਸੂਬਾ ਆਦਿ ) #psssbstenopractice #60wpm