Rehras Sahib Full Path (ਰਹਿਰਾਸ ਸਾਹਿਬ) | Relaxing Nitnem Simran | Naam Nihaal Gurbani
Naam Nihaal Gurbani
0:00 / 0:00
Rehras Sahib Full Path (ਰਹਿਰਾਸ ਸਾਹਿਬ) | Relaxing Nitnem Simran | Naam Nihaal Gurbani
46 просмотров · Трансляция закончилась 11 ч назад
Naam Nihaal Gurbani
833 подписчика
46 просмотров · Трансляция закончилась 11 ч назад
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ 🙏
Welcome to Naam Nihal Gurbani. ਅੱਜ ਸਰਵਣ ਕਰੋ ਹਰ ਮਨ ਵਿੱਚ ਪਾਜ਼ੇਟਿਵ ਐਨਰਜੀ ਅਤੇ ਪਰਿਵਾਰਕ ਸੁਖ-ਸ਼ਾਂਤੀ ਦੀ ਭਾਵਨਾ ਜਗਾਉਣ ਵਾਲਾ ਅਤਿ ਪਵਿੱਤਰ ਅਤੇ ਸ਼ਾਂਤਮਈ ਸ਼ਾਮ ਦਾ ਨਿਤਨੇਮ: "ਸ੍ਰੀ ਰਹਿਰਾਸ ਸਾਹਿਬ ਜੀ ਦਾ ਸੰਪੂਰਨ ਪਾਠ।"
ਜਦੋਂ ਮਨ ਉਦਾਸ ਹੋਵੇ, ਦਿਨ ਭਰ ਦੀ ਥਕਾਵਟ ਤੋਂ ਬਾਅਦ ਜ਼ਿੰਦਗੀ ਵਿੱਚ ਨਿਰਾਸ਼ਾ ਮਹਿਸੂਸ ਹੋਵੇ, ਜਾਂ ਪਰਿਵਾਰ ਵਿੱਚ ਸੁਖ-ਸ਼ਾਂਤੀ, ਆਤਮਿਕ ਬਲ ਅਤੇ ਬਰਕਤ ਦੀ ਲੋੜ ਹੋਵੇ, ਤਾਂ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰਕੇ ਇਸ ਪਾਵਨ ਜਾਪ ਨੂੰ ਸ਼ਾਮ ਵੇਲੇ ਘਰ ਵਿੱਚ ਲਗਾਤਾਰ ਚੱਲਣ ਦਿਓ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਮਿਹਰ ਨਾਲ ਮਨ ਦੀ ਹਰ ਚਿੰਤਾ ਦੂਰ ਹੋਵੇਗੀ, ਨੈਗੇਟਿਵਿਟੀ ਖਤਮ ਹੋਵੇਗੀ ਅਤੇ ਘਰ-ਪਰਿਵਾਰ ਵਿੱਚ ਚੜ੍ਹਦੀ ਕਲਾ ਦਾ ਵਾਸ ਹੋਵੇਗਾ।
🙏
ਰੋਜ਼ਾਨਾ Live ਗੁਰਬਾਣੀ, ਸ਼ਾਂਤਮਈ ਜਾਪ ਅਤੇ ਨਿਤਨੇਮ ਸਰਵਣ ਕਰਨ ਲਈ ਸਾਡੇ ਚੈਨਲ ਨੂੰ ਜ਼ਰੂਰ Subscribe ਕਰੋ ਜੀ:
👇
rehras sahib, rehras sahib full path, ਰਹਿਰਾਸ ਸਾਹਿਬ, naam nihaal gurbani, rehras sahib path, evening nitnem, nitnem path, sri rehras sahib, chaupai sahib, anand sahib, evening gurbani, peaceful gurbani, gurbani status, daily nitnem, gurbani meditative, rehras sahib audio, rehras sahib naam nihal gurbani, powerful gurbani for positive energy, remove negativity gurbani, peaceful sikh meditation.