Перейти к содержимому

Parminder Jhota | ਝੋਟਾ ਦਾ ਹੋਵੇਗਾ ਪੋਸਟਮਾਰਟਮ ਤੇ ਸਸਕਾਰ, ਦੇਖੋ LIVE | Mansa News | News18 Punjab

News18 Punjab

0:00 / 0:00

Parminder Jhota | ਝੋਟਾ ਦਾ ਹੋਵੇਗਾ ਪੋਸਟਮਾਰਟਮ ਤੇ ਸਸਕਾਰ, ਦੇਖੋ LIVE | Mansa News | News18 Punjab

14 196 просмотров · 1 дн. назад
News18 Punjab
10,5 млн подписчиков
14 196 просмотров · 1 дн. назад
ਪਰਵਿੰਦਰ ਝੋਟਾ ਮਾਮਲੇ ਵਿੱਚ ਝੋਟਾ ਐਕਸ਼ਨ ਕਮੇਟੀ ਅਤੇ ਪੰਜਾਬ ਸਰਕਾਰ ਵਿਚਾਲੇ ਸਹਿਮਤੀ ਬਣ ਗਈ ਹੈ। ਸਪੀਕਰ ਕੁਲਤਾਰ ਸੰਧਵਾਂ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨਾਲ ਕਰੀਬ 4 ਘੰਟੇ ਚੱਲੀ ਮੀਟਿੰਗ ਤੋਂ ਬਾਅਦ ਕਈ ਅਹਿਮ ਫੈਸਲੇ ਲਏ ਗਏ ਹਨ। ਸਰਕਾਰ ਨੇ ਝੋਟਾ ਦੇ ਪਰਿਵਾਰ ਨੂੰ 2 ਕਰੋੜ ਰੁਪਏ ਦੀ ਆਰਥਿਕ ਮਦਦ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਭਰੋਸਾ ਦਿੱਤਾ ਹੈ। ਕੱਲ੍ਹ ਤੱਕ ਪੋਸਟਮਾਰਟਮ ਅਤੇ ਸਸਕਾਰ ਕਰਵਾਉਣ 'ਤੇ ਸਹਿਮਤੀ ਬਣੀ ਹੈ। ਲੱਖਾ ਸਿਧਾਣਾ ਅਤੇ ਹੋਰ ਆਗੂਆਂ ਦੀ ਰਿਹਾਈ ਤੋਂ ਬਾਅਦ ਪੋਸਟਮਾਰਟਮ ਹੋਵੇਗਾ। ਇਸ ਤੋਂ ਇਲਾਵਾ ਖਿਆਲਾ ਕਲਾਂ ਵਿੱਚ ਝੋਟਾ ਦੇ ਨਾਮ 'ਤੇ ਟਰੌਮਾ ਸੈਂਟਰ, ਯਾਦਗਾਰੀ ਬੁੱਤ ਅਤੇ ਦਲਜੀਤ ਸਿੰਘ ਭੰਮੇ ਦੇ ਪਰਿਵਾਰ ਨੂੰ ਨੌਕਰੀ ਤੇ ਮੁਆਵਜ਼ਾ ਦੇਣ ਦਾ ਭਰੋਸਾ ਵੀ ਦਿੱਤਾ ਗਿਆ ਹੈ। ਸਹਿਮਤੀ ਤੋਂ ਬਾਅਦ ਅੱਜ CM ਰਿਹਾਇਸ਼ ਦੇ ਘਿਰਾਓ ਦੀ ਕਾਲ ਵਾਪਸ ਲੈ ਲਈ ਗਈ ਹੈ। ਜਾਣੋ ਮੀਟਿੰਗ ਵਿੱਚ ਹੋਏ ਸਾਰੇ ਫੈਸਲੇ। #parminderjhota #justiceforjhota #news18punjab #mansanews A major breakthrough has been reached between the Parvinder Jhota Action Committee and the Punjab Government. After a nearly four-hour meeting with Speaker Kultar Sandhwan and Cabinet Minister Gurmeet Singh Khudian, several key decisions were agreed upon. The government has assured ₹2 crore financial assistance to Jhota's family and a government job for one family member. The post-mortem and last rites are expected to take place by tomorrow, following the release of Lakha Sidhana and other leaders. The government has also assured approval within a week for a trauma centre in Khiala Kalan in Parvinder Jhota's name, along with a memorial statue. The family of Daljit Singh Bhamme has also been promised a job and compensation. Following the agreement, the call to surround the Chief Minister's residence has been withdrawn. Watch for all the key decisions taken during the meeting. news18 punjab live, punjabi news, punjab news, punjab news today, punjabi news live, congress insaf rally punjab, daljit singh mansa case, lpu violence case, india vs new zealand 1st odi, chetan singh jauramajra resignation, us midterm elections 2026, us midterm elections 2026 results Find Latest News, Top Headlines And breaking news only on News18 Punjab Youtube Channel. For All Live Coverage, Exclusive And Latest News Update, Watch The LIVE TV Of News18 Punjab, Catch The Latest News LIVE News18 Mobile App: https://onelink.to/desc-youtube News 18 Punjab is an exclusive news channel on YouTube which streams news related to Punjab, Nation and the World. Along with the news, the channel also has debates on contemporary topics and shows on special series which are interesting and informative. News18 ਪੰਜਾਬ एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_PUNJAB Follow Every Breaking Story LIVE 🔴 Watch News18 LIVE 24x7: https://youtube.com/live/KMWcefrAKLg Subscribe to our channel: http://bit.ly/1IMIp73 For Latest news and updates, log on to: https://bit.ly/2Cx91Ok For Latest news and updates, log on to: https://onelink.to/desc-youtube Follow Us on Twitter:   / news18punjab   Like Us on Facebook:   / news18punjab