Перейти к содержимому

ਇਸ ਪਾਰਕ 'ਚ ਲੱਗੀਆਂ ਨੇ 100 ਸਾਲ ਪੁਰਾਣੀਆਂ ਮਸ਼ੀਨਾਂ! 🤔 | Tara Wala Pull Park Amritsar

SatwinderStudio

0:00 / 0:00

ਇਸ ਪਾਰਕ 'ਚ ਲੱਗੀਆਂ ਨੇ 100 ਸਾਲ ਪੁਰਾਣੀਆਂ ਮਸ਼ੀਨਾਂ! 🤔 | Tara Wala Pull Park Amritsar

14 просмотров · 2 нед. назад
SatwinderStudio
34 подписчика
14 просмотров · 2 нед. назад
ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ! 🙏 ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਅੰਮ੍ਰਿਤਸਰ ਦੇ ਇਤਿਹਾਸਕ ਤਾਰਾ ਵਾਲਾ ਪੁੱਲ ਪਾਰਕ (Tara Wala Pull Park) ਵਿੱਚ। ਇਸ ਵੀਡੀਓ ਵਿੱਚ ਤੁਸੀਂ ਦੇਖੋਗੇ 100 ਸਾਲ ਤੋਂ ਵੀ ਪੁਰਾਣੀਆਂ ਉਹ ਇਤਿਹਾਸਕ ਮਸ਼ੀਨਾਂ ਜੋ ਨਹਿਰ ਦੇ ਪਾਣੀ ਨੂੰ ਕੰਟਰੋਲ ਕਰਨ ਲਈ ਵਰਤੀਆਂ ਜਾਂਦੀਆਂ ਸਨ। ਇਹ ਅੰਮ੍ਰਿਤਸਰ ਦਾ ਇੱਕ ਅਜਿਹਾ ਲੁਕਿਆ ਹੋਇਆ ਇਤਿਹਾਸ ਹੈ ਜਿਸ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਵੀਡੀਓ ਨੂੰ ਪੂਰਾ ਦੇਖਿਓ ਅਤੇ ਜੇਕਰ ਚੰਗੀ ਲੱਗੇ ਤਾਂ ਚੈਨਲ ਨੂੰ Subscribe ਅਤੇ ਵੀਡੀਓ ਨੂੰ Like & Share ਜ਼ਰੂਰ ਕਰਨਾ! 👍 • Tara Wala Pull Park Amritsar History • Old Water Control Machines in Amritsar • Historical Park Amritsar Vlog • Amritsar Hidden Places to Visit #Amritsar #TaraWalaPull #AmritsarHistory #HistoricalPark #PunjabVlogs #AmritsarDiaries #WaterControlMachines