Перейти к содержимому

Sakhi 14 | ਜਦੋਂ ਬਾਬਾ ਜੀ ਨੇ ਗੁਪਤ ਤੌਰ ਤੇ ਸੰਗਤ ਨੂੰ ਦਰਸ਼ਨ ਦਿਤੇ| sant baba Hazara singh ji ghumna wale

sant sang

0:00 / 0:00

Sakhi 14 | ਜਦੋਂ ਬਾਬਾ ਜੀ ਨੇ ਗੁਪਤ ਤੌਰ ਤੇ ਸੰਗਤ ਨੂੰ ਦਰਸ਼ਨ ਦਿਤੇ| sant baba Hazara singh ji ghumna wale

27 655 просмотров · 5 лет назад
sant sang
12,5 тыс. подписчиков
27 655 просмотров · 5 лет назад
ਇਸ ਚੈਨਲ ਦਾ ਉਦੇਸ਼ ਬਾਬਾ ਜੀ ਦੀਆਂ ਜੀਵਨ ਘਟਨਾਵਾਂ ਦੇ ਮਾਧਿਅਮ ਦੁਆਰਾ ਬਾਬਾ ਜੀ ਦੇ ਸ਼ਰਧਾਲੂਆਂ ਅਤੇ ਗੁਰਮਤਿ ਪ੍ਰੇਮੀਆਂ ਵਿਚ ਗੁਰਬਾਣੀ ਨਾਲ ਪ੍ਰੀਤ ਵਧਾਉਣਾ ,ਸ਼੍ਰੀ ਗੁਰੂ ਗਰੰਥ ਸਾਹਿਬ ਜੀ ਨਾਲ ਜੋੜਨਾ ਅਤੇ ਗੁਰਮਤਿ ਦੇ ਧਾਰਨੀ ਬਣਾਉਣਾ ਹੈ . ਬ੍ਰਹਮ ਗਿਆਨੀ ਸੰਤ ਬਾਬਾ ਹਜ਼ਾਰਾ ਸਿੰਘ ਜੀ ਘੁੰਮਣਾ ਵਾਲਿਆਂ ਨੇ ਆਪਨੀ ਨਾਮ ਸਿਮਰਨ ਦੀ ਕਰੜੀ ਕਮਾਯੀ ਦੀ ਬਰਕਤ ਨਾਲ ਲੱਖਾਂ ਪ੍ਰਾਣੀਆਂ ਨੂੰ ਗੁਰੂ ਘਰ ਨਾਲ ਜੋੜ ਕੇ ਮੂਲ ਦੀ ਸੋਝੀ ਕਰਾਈ .ਬ੍ਰਹਮਗਿਆਨੀ ਦੀ ਵਡਿਆਈ ਪਰਮੇਸਰ ਦੀ ਵਡਿਆਈ ਹੈ ||