ਗੁਰਦੁਆਰਾ ਮਾਲੜੀ ਸਾਹਿਬ |Gurdwara Malri Sahib|Joint Pain| Nakodar| गुरुद्वारा मालरी साहिब| Vol.01
Mehatpur Wale
0:00 / 0:00
ਗੁਰਦੁਆਰਾ ਮਾਲੜੀ ਸਾਹਿਬ |Gurdwara Malri Sahib|Joint Pain| Nakodar| गुरुद्वारा मालरी साहिब| Vol.01
41 609 просмотров · 4 года назад
Mehatpur Wale
3,01 тыс. подписчиков
41 609 просмотров · 4 года назад
Voice and Video Jugpreet Singh Kanwal
contact 0091 𝟗𝟖𝟏𝟓𝟏𝟎𝟕𝟑𝟐𝟏
ਗੁਰਦੁਆਰਾ ਬਾਬਾ ਮੱਲ ਜੀ ਮਾਲੜੀ ਸਾਹਿਬ,(ਨਕੋਦਰ)ਜਿਥੇ ਅੱਜ ਵੀ ਸੰਗਤਾਂ ਦੂਰ ਦੁਰਾਡੇ ਤੋਂ ਆ ਕੇ ਏਥੇ ਸ਼ਰਧਾ ਨਾਲ ਹਾਜ਼ਰੀਆਂ ਭਰਦੀਆਂ ਹਣੁ ਤੇ ਸਰੀਰ ਦੇ ਦੁੱਖਾਂ ਤੋਂ ਛੁਟਕਾਰਾ ਪਾਉਂਦੀਆਂ ਹਨ।ਇਸ ਗੁਰਦੁਆਰੇ ਦੀ ਮਿੱਟੀ ਨਾਲ ਲੱਖਾਂ ਰੋਗ ਹੁੰਦੇ ਹਨ ਠੀਕ, ਜੋੜਾਂ ਵਾਲੇ ਮਰੀਜ਼ ਇੱਥੇ ਮੱਥਾ ਟੇਕ ਹੋ ਜਾਂਦੇ ਨੇ ਬਿਲਕੁੱਲ ਤੰਦਰੁਸਤ।
ਇਹ ਇਤਿਹਾਸਕ ਗੁਰਦੁਆਰਾ ਸਾਹਿਬ ਪੰਜਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਮਾਲੜੀ ਨਿਵਾਸੀ ਬਾਬਾ ਮੱਲ ਜੀ ਦਾ ਹੈ।ਜਦੋਂ ਗੁਰੂ ਅਰਜਨਦੇਵ ਜੀ ਮਾਤਾ ਗੰਗਾ ਜੀ ਨੂੰ ਵਿਆਹੁਣ ਲਈ ਪਿੰਡ ਮੋਂ ਸਾਹਿਬ ਲਈ ਜਾ ਰਹੇ ਸਨ ਤਾਂ ਇਸ ਅਸਥਾਨ ਉੱਪਰ ਗੁਰੂ ਜੀ ਨੇ ਚਰਨ ਪਾਏ ਅਤੇ ਬਾਬਾ ਮੱਲ ਜੀ ਦੇ ਸ਼ਰੀਰ ਨੂੰ ਦੇਹ ਅਰੋਗਤਾ ਬਖਸ਼ੀ।
ਇਸ ਅਸਥਾਨ ਤੇ ਗੁਰੂ ਜੀ ਦੇ ਬਚਨ ਸੱਚ ਹੁੰਦੇ ਹਨ ਕਿ ਜੋ ਵੀ ਇਥੇ ਸ਼ਰਧਾ ਨਾਲ ਸਤ ਚੌਂਕੀਆਂ ਭਰੇਗਾ ਉਹ ਤੰਦਰੁਸਤ ਹੋ ਜਾਵੇਗਾ।
ਇਹ ਗੁਰਦੁਆਰਾ ਸਾਹਿਬ ਨਕੋਦਰ ਸ਼ਹਿਰ ਦੇ ਨੇੜੇ ਜਿਲਾ ਜਲੰਧਰ, ਪੰਜਾਬ ਵਿਚ ਹੈ।ਜੋ ਕਿ ਜਲੰਧਰ ਤੋਂ ਲੱਗਭਗ 27 ਕਿਲੋਮੀਟਰ ਨਕੋਦਰ ਵਾਲੀ ਸੜਕ ਉਪਰ ਹੈ,ਜਗਰਾਉਂ ਤੋਂ 40 ਕਿਲੋਮੀਟਰ ਹੈ।ਮੋਗਾ ਤੋਂ 56 ਕਿਲੋਮੀਟਰ ਅਤੇ ਮੱਖੂ ਤੋਂ ਵੀ56 ਕਿਲੋਮੀਟਰ ਹੈ।
Gurdwara Baba Mall Ji Malri Sahib, (Nakodar) where even today sangats come from Abroad ,Local to attend here with devotion and get rid of the pains of the body.
This historic Gurdwara belongs to Guru Arjan Dev Ji, the 5th Patshah Sahib, and Baba Mall ji, a resident of Malri sahib. Guru Ji Gave body health to baba mall Ji's body.At this place Guru Ji's words come true that whoever fills Seven Chaunkis with devotion here will be healed.
Gurdwara Sahib is located near Nakodar city in Jalandhar district, Punjab. It is located on Nakodar road, about 27 kms from Jalandhar, 40 kms from Jagraon, 56 kms from Moga and 56 kms from Makhu.
ਬੇਬੇ ਨਾਨਕੀ ਜੀ ਦੇ ਸ਼ਰੀਰ ਦਾ ਸਸਕਾਰ ਕਿਸਨੇ ਕੀਤਾ ?ਇਸ link ਤੇ ਕਲਿਕ ਕਰੋ ਤੇ ਵੇਖੋ👇👇👇👇👇
• BEBE NANKI JI । ਬੇਬੇ ਨਾਨਕੀ ਜੀ। sultanpur।ਬ...