ਧੰਨਵਾਦ ਤੋਂ ਇਲਾਵਾ ਮੇਰੇ ਕੋਲ ਸ਼ਬਦ ਨਹੀਂ | ਝੋਟੇ ਦੇ ਪਿਤਾ ਭੀਮ ਸਿੰਘ ਦਾ ਭਾਵੁਕ ਸੰਬੋਧਨ The Screen Panjab
The Screen Panjab
0:00 / 0:00
ਧੰਨਵਾਦ ਤੋਂ ਇਲਾਵਾ ਮੇਰੇ ਕੋਲ ਸ਼ਬਦ ਨਹੀਂ | ਝੋਟੇ ਦੇ ਪਿਤਾ ਭੀਮ ਸਿੰਘ ਦਾ ਭਾਵੁਕ ਸੰਬੋਧਨ The Screen Panjab
60 просмотров · 2 дн. назад
The Screen Panjab
2,95 тыс. подписчиков
60 просмотров · 2 дн. назад
ਧੰਨਵਾਦ ਤੋਂ ਇਲਾਵਾ ਮੇਰੇ ਕੋਲ ਸ਼ਬਦ ਨਹੀਂ | ਝੋਟੇ ਦੇ ਪਿਤਾ ਭੀਮ ਸਿੰਘ ਦਾ ਭਾਵੁਕ ਸੰਬੋਧਨ The Screen Panjab
“ਤੁਸੀਂ ਨਸ਼ਿਆਂ ਵਿਰੁੱਧ ਆਪਣੇ ਕੰਮ-ਕਾਰ ਛੱਡ ਕੇ ਆਏ… ਧੰਨਵਾਦ ਤੋਂ ਇਲਾਵਾ ਹੁਣ ਮੇਰੇ ਕੋਲ ਹੋਰ ਕੋਈ ਸ਼ਬਦ ਨਹੀਂ।”
ਪਰਮਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਨੇ ਮੀਟਿੰਗ ਤੋਂ ਬਾਅਦ ਸੰਬੋਧਨ ਕਰਦਿਆਂ ਪੰਜਾਬ ਅਤੇ ਹੋਰ ਸੂਬਿਆਂ ਤੋਂ ਸੰਘਰਸ਼ ਵਿੱਚ ਸਾਥ ਦੇਣ ਪਹੁੰਚੇ ਲੋਕਾਂ, ਕਿਸਾਨ-ਮਜ਼ਦੂਰ ਜਥੇਬੰਦੀਆਂ ਅਤੇ ਮੀਡੀਆ ਦਾ ਧੰਨਵਾਦ ਕੀਤਾ।
ਉਨ੍ਹਾਂ ਨੇ ਗੱਲਬਾਤ ਨੂੰ ਸਿਰੇ ਚੜ੍ਹਾਉਣ ਲਈ ਕੁਲਤਾਰ ਸਿੰਘ ਸੰਧਵਾਂ ਅਤੇ ਗੁਰਮੀਤ ਸਿੰਘ ਖੁੱਡੀਆਂ ਦਾ ਵੀ ਧੰਨਵਾਦ ਕੀਤਾ ਤੇ ਦੋਵਾਂ ’ਤੇ ਆਪਣੀ ਆਸ ਅਤੇ ਭਰੋਸਾ ਪ੍ਰਗਟਾਇਆ। ਸੁਣੋ ਭੀਮ ਸਿੰਘ ਦਾ ਪੂਰਾ ਸੰਬੋਧਨ, ਦ ਸਕ੍ਰੀਨ ਪੰਜਾਬ ’ਤੇ।
#ParvinderSinghJhota #BhimSingh #TheScreenPanjab