Перейти к содержимому

Punjab Police Constable Bharti 2026: Running Speed Workout 🔥 | 1600m Running Tips

Alam Gill PP Physical Training

0:00 / 0:00

Punjab Police Constable Bharti 2026: Running Speed Workout 🔥 | 1600m Running Tips

405 просмотров · 2 недели назад
Alam Gill PP Physical Training
1,3 тыс. подписчиков
405 просмотров · 2 недели назад
ਸਤਿ ਸ਼੍ਰੀ ਅਕਾਲ ਦੋਸਤੋ! ਜੇਕਰ ਤੁਸੀਂ ਵੀ Punjab Police Bharti 2026 ਦੀ ਤਿਆਰੀ ਕਰ ਰਹੇ ਹੋ, ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਇਸ ਵੀਡੀਓ ਵਿੱਚ ਮੈਂ ਤੁਹਾਨੂੰ 1600m ਰਨਿੰਗ ਦੀ ਸਪੀਡ ਵਧਾਉਣ ਲਈ ਸਭ ਤੋਂ ਬੈਸਟ ਅਤੇ ਅਸਰਦਾਰ ਵਰਕਆਊਟ (Speed Workout) ਦੱਸਿਆ ਹੈ। ਜੇਕਰ ਤੁਹਾਡੀ ਦੌੜਨ ਦੀ ਸਪੀਡ ਨਹੀਂ ਬਣ ਰਹੀ, ਟਾਈਮ ਘੱਟ ਨਹੀਂ ਹੋ ਰਿਹਾ ਜਾਂ ਦੌੜਨ ਵੇਲੇ ਸਾਹ ਫੁੱਲਦਾ ਹੈ, ਤਾਂ ਇਸ ਸ਼ੈਡਿਊਲ ਨੂੰ ਜ਼ਰੂਰ ਫੋਲੋ ਕਰੋ। ਇਹ ਵਰਕਆਊਟ ਤੁਹਾਨੂੰ ਪੰਜਾਬ ਪੁਲਿਸ ਦਾ ਫਿਜ਼ੀਕਲ ਟੈਸਟ ਪਹਿਲੀ ਵਾਰ ਵਿੱਚ ਹੀ ਕਲੀਅਰ ਕਰਨ ਵਿੱਚ ਮਦਦ ਕਰੇਗਾ।