ਬੇਬੀ ਨੂੰ ਛੱਡ ਕੇ ਆਉਣ ਦਾ ਮਨ ਨਹੀਂ😢ਮਾਮੂ ਵੀ ਨਾਰਾਜ਼!ਪਾਪਾ ਜੀ ਦਾ ਮਨ ਨਹੀਂ ਲੱਗਿਆ🥰ਗੁਰਨਾਜ਼ ਤੇ ਅੰਗਦ ਦੀ ਚਾਹ☕ਰੋਟੀ🍪
Gurnaz Dhaliwal Vlogs
0:00 / 0:00
ਬੇਬੀ ਨੂੰ ਛੱਡ ਕੇ ਆਉਣ ਦਾ ਮਨ ਨਹੀਂ😢ਮਾਮੂ ਵੀ ਨਾਰਾਜ਼!ਪਾਪਾ ਜੀ ਦਾ ਮਨ ਨਹੀਂ ਲੱਗਿਆ🥰ਗੁਰਨਾਜ਼ ਤੇ ਅੰਗਦ ਦੀ ਚਾਹ☕ਰੋਟੀ🍪
191 просмотр · 3 дн. назад
Gurnaz Dhaliwal Vlogs
430 подписчиков
191 просмотр · 3 дн. назад
ਇਸ ਬਲੋਗ ਵਿੱਚ ਅਸੀਂ ਆਪਣੀ ਪੰਜਾਬੀ ਫੈਮਿਲੀ ਦੀ ਸੱਚੀ ਅਤੇ ਸਾਦੀ ਲਾਈਫ ਦਿਖਾਈ ਹੈ। ਸਵੇਰੇ ਉੱਠਣ ਤੋਂ ਲੈ ਕੇ ਚਾਹ ਨਾਸ਼ਤਾ ਬੱਚਿਆਂ ਦੀ ਰੂਟੀਨ ਘਰ ਦੇ ਕੰਮ ਅਤੇ ਪਿੰਡ ਦੀ ਲਾਈਫ ਦਾ ਹਰੇਕ ਸੱਚਾ ਪਲ ਅਸੀਂ ਕਿਸੇ ਵੀ ਤਰ੍ਹਾਂ ਦੀ ਫੈਂਸੀ ਜਾਂ ਫਿਲਟਰ ਲਾਈਫ ਸਟਾਈਲ ਨਹੀਂ ਦਿਖਾਉਂਦੇ ਇਹ ਸਾਡੀ ਬਿਲਕੁਲ ਰਿਅਲ ਡੇ ਟੂ ਡੇ ਜਿੰਦਗੀ ਹੈ ਜੇ ਤੁਸੀਂ ਪੰਜਾਬੀ ਵਿਲੇਜ ਕਲਚਰ ਮਿਡਲ ਕਲਾਸ ਫੈਮਿਲੀ ਲਾਈਫ ਜਾਂ ਮੋਮ ਲਾਈਫ ਤੇ ਬਲੋਗ ਦੇਖਣਾ ਪਸੰਦ ਕਰਦੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਹੈ।
ਹੋਰ ਅਜਿਹੇ ਵੀਡੀਓ ਲਈ subscribe ਕਰਨਾ ਨਾ ਭੁੱਲੋ ਧੰਨਵਾਦ