Live ! 1st Vishal Bhagwati Jagran Kahalwan ! 2026 ! Harsh Sikander ! #thesarplok
THE SARPLOK
0:00 / 0:00
Live ! 1st Vishal Bhagwati Jagran Kahalwan ! 2026 ! Harsh Sikander ! #thesarplok
8 875 просмотров · Трансляция закончилась 1 месяц назад
THE SARPLOK
3,95 тыс. подписчиков
8 875 просмотров · Трансляция закончилась 1 месяц назад
ਪਿੰਡ ਕਾਹਲਵਾ ਵਿਖੇ ਪਹਿਲਾ ਸਲਾਨਾ ਜਾਗਰਨ
ਪਿੰਡ ਕਾਹਲਵਾ (KAPURTHALA) ਦੀ ਧਰਤੀ ’ਤੇ ਪਹਿਲਾ ਸਲਾਨਾ ਧਾਰਮਿਕ ਜਾਗਰਨ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਇਹ ਪਵਿੱਤਰ ਸਮਾਗਮ ਨੌਜਵਾਨ ਜਾਗਰਨ ਕਮੇਟੀ ਪਿੰਡ ਕਾਹਲਵਾ, ਐਨਆਰਆਈ ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਜਾਗਰਨ ਦੌਰਾਨ ਮਾਤਾ ਰਾਣੀ ਦੀ ਮਹਿਮਾ ਦਾ ਗੁਣਗਾਨ ਕੀਤਾ ਜਾਵੇਗਾ ਅਤੇ ਭਜਨ-ਕੀਰਤਨ ਰਾਹੀਂ ਸੰਗਤ ਨੂੰ ਆਤਮਿਕ ਸ਼ਾਂਤੀ ਦਾ ਅਨੁਭਵ ਹੋਵੇਗਾ। ਸਮੂਹ ਸੰਗਤ ਨੂੰ ਪਰਿਵਾਰ ਸਮੇਤ ਇਸ ਪਵਿੱਤਰ ਸਮਾਗਮ ਵਿੱਚ ਸ਼ਾਮਲ ਹੋ ਕੇ ਮਾਤਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੀ ਅਪੀਲ ਕੀਤੀ ਜਾਂਦੀ ਹੈ। ਮਾਤਾ ਰਾਣੀ ਸਭਨਾਂ ਦੇ ਘਰਾਂ ਵਿੱਚ ਸੁੱਖ, ਸ਼ਾਂਤੀ, ਖੁਸ਼ਹਾਲੀ ਅਤੇ ਤੰਦਰੁਸਤੀ ਬਖ਼ਸ਼ਣ।
👉 ਸਾਡੇ ਚੈਨਲ SARP LOK ਵਿੱਚ ਆਪ ਜੀ ਦਾ ਸਵਾਗਤ ਹੈ !!!
💐💐💐
👉 !!!
💐💐💐
👉Welcome to our channel SARP LOK !!!
💐💐💐
----------------------------
"ਕੰਮ ਕਰੋ, ਮਿਹਨਤ ਕਰੋ, ਸਫਲਤਾ ਮਿਲੇਗੀ,ਕਿਸਮਤ ਉਹਨਾ ਦਾ ਸਾਥ ਦਿੰਦੀ ਹੈ, ਜੋ ਮਿਹਨਤ ਕਰਦੇ ਹਨ।"
"ਹੌਸਲਾ ਰੱਖੋ, ਹਰ ਮੁਸ਼ਕਿਲ ਦਾ ਹੱਲ ਹੈ।"ਸਫਲਤਾ ਉਹਨਾਂ ਦੀ ਹੁੰਦੀ ਹੈ, ਜੋ ਕਦੇ ਹਾਰ ਨਹੀਂ ਮੰਨਦੇ।""ਆਪਣੇ ਆਪ 'ਤੇ ਵਿਸ਼ਵਾਸ ਰੱਖੋ, ਤੁਸੀਂ ਸਭ ਕੁਝ ਕਰ ਸਕਦੇ ਹੋ।"ਸਮਾਂ ਤੇ ਜ਼ਿੰਦਗੀ ਦੁਨੀਆਂ ਦੇ ਮਹਾਨ ਅਧਿਆਪਕ ਹਨ, ਖੁਸ਼ ਰਹਿਣ ਦਾ ਇਕ ਤੇ ਸਿਰਫ ਇਕ ਮਾਤਰ ਤਰੀਕਾ ਹੈ ਕਿ ਉਮੀਦ ਸਿਰਫ਼ ਰੱਬ ਤੋਂ ਰੱਖੋ ਨਾ ਕੇ ਸਬ ਤੇ, ਸੋ ਪ੍ਰਮਾਤਮਾਂ ਨੂੰ ਪਾਉਣ ਲਈ ਆਪਣੇਂ ਆਪ ਨੂੰ ਸੱਚਾ ਸੁੱਚਾ ਬਣਾਓ !! ਖੁਸ਼ ਰਹੋ ਤੇ ਖੁਸ਼ੀਆਂ ਵੰਡੋ, ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ ਤੇ ਕਾਬੂ ਰੱਖੋ,ਜ਼ਿੰਦਗੀ ਸਮੇਂ ਦਾ ਉਪਯੋਗ ਕਰਨਾ ਦੱਸਦੀ ਹੈ ਤੇ ਸਮਾਂ ਜ਼ਿੰਦਗੀ ਦੀ ਕੀਮਤ ਦੱਸਦਾ ਹੈ ! ਇੱਛਾਵਾਂ ਰਾਜੇ ਨੂੰ ਵੀ ਗੁਲਾਮ ਬਣਾ ਦਿੰਦੀਆਂ ਨੇ ਤੇ ਸਬਰ ਗੁਲਾਮ ਨੂੰ ਵੀ ਰਾਜਾ,ਬੰਦੇ ਦੀ ਬਸ ਨੀਅਤ ਸੱਚੀ ਸੁੱਚੀ ਹੋਣੀ ਚਾਹੀਦੀ ਹੈ ਫਿਰ ਪਾਉਣ ਵਾਲੇ ਤਾਂ ਪੱਥਰ ‘ਚੋਂ ਵੀ ਰੱਬ ਪਾ ਲੈਂਦੇ ਨੇਂ !
SARP LOK # ਚੈਨਲ ਇੱਕ Motivational ਤੇ ਲੋਕਪ੍ਰਿਯ ਚੈਨਲ ਹੈ! ਸਾਡੇ ਚੈਨਲ ਨੂੰ ਹਰ ਰੋਜ਼ ਲੱਗਭਗ ਸੱਤ ਲੱਖ ਲੋਕ ਵੇਖਦੇ ਨੇ ਸੋ ਤੁਸੀਂ ਅਗਰ ਕੋਈ ਪ੍ਰਮੋਸ਼ਨ ਜਾਂ ਸੁਝਾਅ ਦੇਣਾਂ ਚਹੁੰਦੇ ਹੋ ਤਾਂ ਹੇਠਾਂ ਦਿੱਤੇ ਵੱਟਸਐਪ ਨੰਬਰ ਅਤੇ ਸਾਡੀ ਈਮੇਲ ਤੇ ਸੰਪਰਕ ਕਰ ਸਕਦੇ ਹੋ !!
🙏ਸੰਸਾਰ ਦੁੱਖਾਂ ਦਾ ਘਰ ਹੈ, ਅਸੀਂ ਹਰ ਜੀਵ ਨੂੰ ਪ੍ਰਮਾਤਮਾਂ ਨਾਲ ਜੁੜਨ ਦੀ ਸਲਾਹ ਦਿੰਦੇ ਹਾਂ, ਅਤੇ ਅਸੀਂ ਧਿਆਨ ਲਗਾਉਣ ਦੀਆਂ ਕਲਾਸਾਂ ਵੀ ਲਗਾਉਦੇ ਹਾਂ, ਵੀਡਿਓ ਵਿੱਚ ਪ੍ਰੇਰਣਾਂ ਦਾਇਕ ਗੱਲਾਂ ਹੀ ਕੀਤੀਆਂ ਜਾਂਦੀਆਂ ਹਨ, ਤਾਂ ਕਿ ਦੁਨੀਆਂ ਨੂੰ ਖ਼ੁਸ਼ ਰੱਖਿਆ ਜਾ ਸਕੇ, ਸਭ ਨੂੰ ਪਿਆਰ ਕਰੋ ਤੇ ਜੀਵਾਂ ਤੇ ਦਇਆ ਕਰੋ !!
ਨੋਟ:- ਸਾਡਾ ਹੋਰ ਕੋਈ ਚੈਨਲ ਜਾਂ ਸੰਪਰਕ ਮਾਧਿਅਮ ਨਹੀਂ, ਸੋ ਸਾਵਧਾਨ ਰਹੋ ਤੇ ਸਿਰਫ ਹੇਠਾਂ ਦਿੱਤੇ ਸੰਪਰਕ ਸਾਧਨਾਂ ਤੇ ਹੀ ਸੰਪਰਕ ਕਰੋ !!!
👉Contact Us :-
WhatsApp Number : 00919888077077
👉 E-mail
ranjodhjodhu@gmail.com