Metro Card Expiry ਦਾ ਚੱਕਰ 😳 | Dubai ਵਿੱਚ ਰੋਜ਼ ਦੀ ਜ਼ਿੰਦਗੀ | Punjabi Vlog
Mehakdeep 786 vlogs
0:00 / 0:00
Metro Card Expiry ਦਾ ਚੱਕਰ 😳 | Dubai ਵਿੱਚ ਰੋਜ਼ ਦੀ ਜ਼ਿੰਦਗੀ | Punjabi Vlog
30 просмотров · 2 нед. назад
Mehakdeep 786 vlogs
89 подписчиков
30 просмотров · 2 нед. назад
ਸਤਿ ਸ਼੍ਰੀ ਅਕਾਲ ਜੀ 🙏
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ❤️
ਅੱਜ ਦੇ ਵਲੌਗ ਵਿੱਚ ਦੋ ਦਿਨਾਂ ਬਾਅਦ ਦੁਬਾਰਾ Vlog ਲੈ ਕੇ ਆਏ ਹਾਂ।
ਅੱਜ ਆਪਾਂ ਗਏ Metro Station, ਕਿਉਂਕਿ ਆਪਣੇ Metro Card ਦੀ expiry ਦਾ ਚੱਕਰ ਬਣ ਗਿਆ ਸੀ ਅਤੇ Package 31 ਤਰੀਕ ਤੱਕ ਹੈ। ਉੱਥੇ ਜਾ ਕੇ card ਬਾਰੇ ਪਤਾ ਕੀਤਾ।
ਨਾਲੇ Room Rent ਦੇਣਾ ਸੀ, ATM ਤੋਂ ਪੈਸੇ ਕਢਵਾਏ, ਰਸਤੇ ਵਿੱਚ Dubai ਦਾ ਬਾਹਰਲਾ ਮਾਹੌਲ ਅਤੇ ਨਵੀਂ Market ਵੀ ਦਿਖਾਈ। Dubai ਦੀਆਂ ਸੋਹਣੀਆਂ ਤੇ ਮਹਿੰਗੀਆਂ ਗੱਡੀਆਂ ਵੀ ਦੇਖੀਆਂ। 🚘
ਫਿਰ ਭੁੱਖ ਲੱਗੀ ਤਾਂ ਆਲੂ ਵਾਲਾ ਪਰੌਂਠਾ ਲਿਆ ਤੇ ਦਹੀਂ ਨਾਲ Room ਵਿੱਚ ਜਾ ਕੇ ਖਾਧਾ। 😋
ਅੱਜ ਦੇ Vlog ਵਿੱਚ ਤੁਹਾਨੂੰ Dubai ਦੀ ਇੱਕ Normal Daily Life, Metro, Market, Rent, Food ਅਤੇ ਛੋਟੀਆਂ-ਛੋਟੀਆਂ ਰੋਜ਼ਾਨਾ ਵਾਲੀਆਂ ਗੱਲਾਂ ਦੇਖਣ ਨੂੰ ਮਿਲਣਗੀਆਂ।
ਜੇ Vlog ਵਧੀਆ ਲੱਗੇ ਤਾਂ Like 👍 ਕਰਿਓ, Comment ਕਰਿਓ ਅਤੇ Channel ਨੂੰ Subscribe ❤️ ਜ਼ਰੂਰ ਕਰਿਓ।
ਤੁਹਾਡਾ ਇੱਕ Like ਤੇ ਇੱਕ Subscribe ਮੇਰੇ ਲਈ ਬਹੁਤ ਵੱਡੀ Support ਹੈ। 🙏
ਚੜ੍ਹਦੀ ਕਲਾ ਵਿੱਚ ਰਹੋ ਜੀ ❤️
ਮਿਲਦੇ ਹਾਂ ਅਗਲੀ Video ਵਿੱਚ।
#DubaiVlog #PunjabiVlog #DailyVlog #DubaiLife #DubaiMetro #PunjabiYouTuber