ਬੀਸੀ ਚੋਣਾਂ ਤੋਂ ਪਹਿਲਾਂ ਆਇਆ ਸਰਵੇਖਣ! ਵੱਡਾ ਉਲਟਫੇਰ! CANADA NEWS
TV Punjab
0:00 / 0:00
ਬੀਸੀ ਚੋਣਾਂ ਤੋਂ ਪਹਿਲਾਂ ਆਇਆ ਸਰਵੇਖਣ! ਵੱਡਾ ਉਲਟਫੇਰ! CANADA NEWS
3 832 просмотра · 4 часа назад
TV Punjab
1,64 млн подписчиков
3 832 просмотра · 4 часа назад
Canada News covers the latest from Canada, including discussion of political events, immigration, Canadian life. Stay informed with the latest *Canada News* . Also discussed are international events like the impact of *tariffs* on **trade barriers**.
ਬੀਸੀ ਕੰਜ਼ਰਵੇਟਿਵ ਆਗੂ ਲਾਰਨੇ ਡੋਅਰਕਸਨ ਨੇ ਚੋਣ ਮੁਹਿੰਮ ਭਖਾਈ
ਸਿਹਤ ਸੰਭਾਲ ਅਤੇ ਸੁਰੱਖਿਆ ਦੇ ਮੁੱਦਿਆਂ 'ਤੇ ਸਰਕਾਰ ਨੂੰ ਘੇਰਿਆ
ਸਰਵੇਖਣ ਅਨੁਸਾਰ ਬੀ.ਸੀ. ਚੋਣਾਂ ਤੋਂ ਪਹਿਲਾਂ ਕੰਜ਼ਰਵੇਟਵ ਅੱਗੇ
ਐਨਡੀਪੀ ਅਤੇ ਕੰਜ਼ਰਵੇਟਵ ਵਿਚਕਾਰ ਹੋ ਰਿਹੈ ਸਖ਼ਤ ਮੁਕਾਬਲਾ
ਅਮਰੀਕੀ ਚੋਣਾਂ 'ਚ ਦਖ਼ਲਅੰਦਾਜ਼ੀ ਦੇ ਦੋਸ਼ਾਂ ਤੋਂ ਕੈਨੇਡਾ ਦਾ ਇਨਕਾਰ
ਆਪਣੇ ਡਿਪਲੋਮੈਟਾਂ ਨੂੰ ਚੋਣ ਪ੍ਰੋਗਰਾਮਾਂ ਤੋਂ ਦੂਰ ਰਹਿਣ ਲਈ ਕਿਹਾ
ਏਅਰ ਕੈਨੇਡਾ ਨੇ ਅਮਰੀਕਾ ਲਈ ਕਈ ਉਡਾਣਾਂ ਕੀਤੀਆਂ ਰੱਦ
ਕੈਨੇਡੀਅਨ ਯਾਤਰੀਆਂ ਦੀ ਘਟੀ ਮੰਗ ਕਾਰਨ ਲਿਆ ਫ਼ੈਸਲਾ
ਬੱਚਿਆਂ ਲਈ ਸੋਸ਼ਲ ਮੀਡੀਆ ਬੈਨ ਦਾ ਨਵਾਂ ਨਿਯਮ
ਨਵੇਂ ਡਿਜੀਟਲ ਕਾਨੂੰਨ ਨੂੰ ਜਲਦ ਲਾਗੂ ਕਰਨ ਦੀ ਮੰਗ
ਆਪੇ ਤੋਂ ਬਾਹਰ ਹੋਈ ਗੋਰੀ ਨੇ ਪੰਜਾਬੀ ਉਤੇ ਕਰ ਦਿਤਾ ਹਮਲਾ
ਲੈਂਗਲੀ ਆਰ.ਸੀ.ਐਮ.ਪੀ. ਕਰ ਰਹੀ ਹੈ ਮਾਮਲੇ ਦੀ ਪੜਤਾਲ
ਏਆਈ ਡਾਟਾ ਸੈਂਟਰਾਂ ਦੀ ਬਿਜਲੀ ਸੰਬੰਧੀ ਕੇਂਦਰ ਦਾ ਵੱਡਾ ਬਿਆਨ
ਕੈਨੇਡਾ ਵਿੱਚ ਨਵੇਂ ਡਾਟਾ ਸੈਂਟਰ ਬਣਾਉਣ ਲਈ ਵੱਡੀਆਂ ਯੋਜਨਾਵਾਂ
ਕੈਨੇਡਾ ਪੋਸਟ ਦੇ ਘਾਟੇ ਵਿੱਚ ਸ਼ੁਰੂਆਤੀ ਸੁਧਾਰ ਦੇ ਸੰਕੇਤ
ਘਰਾਂ ਦੀ ਥਾਂ ਕਮਿਊਨਿਟੀ ਮੇਲਬਾਕਸ 'ਚ ਮਿਲੇਗੀ ਡਾਕ
ਸਟੀਲ ਕੰਪਨੀ ਸਟੈਲਕੋ ਨੂੰ ਕੇਂਦਰ ਸਰਕਾਰ ਦੀ ਚੇਤਾਵਨੀ
ਮਜ਼ਦੂਰਾਂ ਦੀ ਛਾਂਟੀ ਰੱਦ ਨਾ ਕਰਨ 'ਤੇ ਹੋਵੇਗੀ ਕਾਰਵਾਈ
#lornedoerkson #conservativeparty #ndp #bceletions #deportation #expressentry #sikhincanada #davideby #visitorvisa #pgwp #lmia #canadaweather #ustariffs #markcarney #spousevisa #dougford #alberta #internationalstudents #ilets #oilprice #workpermit #inflation #uk #immigration #studypermit #usa #toronto #banffnationalpark #pierrepoilievre #statcan #iran #deportation #weathercanada #expressentry #crsscore #studentvisa #trtopr #canadausrelation
ਇਸ ਵੀਡੀਓ ਵਿੱਚ, ਤੁਸੀਂ *Canada News* ਅਤੇ ਹੋਰ *Punjabi News* ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ *latest news* ਤੁਹਾਨੂੰ *Canada News* ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ *TV Punjab* ਨਾਲ ਜੁੜੇ ਰਹੋ।