ਰਾਵੀ ਦਰਿਆ ਪਾਰ ਦੇ ਕਿਸਾਨਾਂ ਨੂੰ ਮਿਲੀਆਂ 2 ਕਿਸ਼ਤੀਆਂ | ਸਰਹੱਦੀ ਕਿਸਾਨਾਂ ਲਈ ਵੱਡੀ ਸਹੂਲਤ | MAJHA VOICE
Majha Voice
0:00 / 0:00
ਰਾਵੀ ਦਰਿਆ ਪਾਰ ਦੇ ਕਿਸਾਨਾਂ ਨੂੰ ਮਿਲੀਆਂ 2 ਕਿਸ਼ਤੀਆਂ | ਸਰਹੱਦੀ ਕਿਸਾਨਾਂ ਲਈ ਵੱਡੀ ਸਹੂਲਤ | MAJHA VOICE
134 просмотра · 6 дн. назад
Majha Voice
107 подписчиков
134 просмотра · 6 дн. назад
ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੇ ਭਰਾ ਸੁਖਜਿੰਦਰ ਸਿੰਘ ਸੁੱਖ ਔਜਲਾ ਨੇ ਰਮਦਾਸ ਦੇ ਰਾਵੀ ਦਰਿਆ ਨਾਲ ਲੱਗਦੇ ਸਰਹੱਦੀ ਇਲਾਕੇ ਦੇ ਕਿਸਾਨਾਂ ਅਤੇ ਮਜ਼ਦੂਰਾਂ ਲਈ 2 ਕਿਸ਼ਤੀਆਂ ਕੀਤੀਆਂ ਭੇਟ।
ਸਿੰਘੋਕੇ BOP, ਅਜਨਾਲਾ ਵਿਖੇ ਦਰਿਆ ਪਾਰ ਭਾਰਤ–ਪਾਕਿਸਤਾਨ ਸਰਹੱਦ ਨੇੜੇ ਸਥਿਤ ਆਪਣੀਆਂ ਖੇਤੀਬਾੜੀ ਜ਼ਮੀਨਾਂ ਤੱਕ ਪਹੁੰਚਣ ਲਈ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਇੱਕ ਵੱਡੀ ਅਤੇ ਇੱਕ ਛੋਟੀ ਕਿਸ਼ਤੀ ਭੇਟ ਕੀਤੀ ਗਈ।
ਪੁਲ ਦੀ ਸਹੂਲਤ ਨਾ ਹੋਣ ਕਾਰਨ ਕਿਸਾਨਾਂ ਨੂੰ ਆਪਣੇ ਖੇਤਾਂ ਤੱਕ ਪਹੁੰਚਣ ਅਤੇ ਫ਼ਸਲਾਂ, ਖੇਤੀ ਸੰਦਾਂ ਤੇ ਹੋਰ ਸਾਮਾਨ ਦੀ ਢੋਆ-ਢੁਆਈ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇਹ ਕਿਸ਼ਤੀਆਂ ਉਨ੍ਹਾਂ ਦੇ ਖੇਤੀਬਾੜੀ ਦੇ ਕੰਮਾਂ ਨੂੰ ਆਸਾਨ ਬਣਾਉਣ ਵਿੱਚ ਮਦਦ ਕਰਨਗੀਆਂ।
📍 ਸਥਾਨ: ਸਿੰਘੋਕੇ BOP, ਅਜਨਾਲਾ – ਰਮਦਾਸ ਦਾ ਸਰਹੱਦੀ ਇਲਾਕਾ
ਪੰਜਾਬ ਅਤੇ ਮਾਝੇ ਦੀਆਂ ਤਾਜ਼ਾ ਖ਼ਬਰਾਂ ਲਈ *MAJHA VOICE* ਨੂੰ Subscribe ਕਰੋ।
👍 ਵੀਡੀਓ Like ਕਰੋ
💬 ਆਪਣੀ ਰਾਏ Comment ਵਿੱਚ ਦਿਓ
🔄 ਵੀਡੀਓ ਨੂੰ Share ਕਰੋ
#MajhaVoice #Ajnala #PunjabNews #BorderFarmers #RaviRiver #KisanNews #PunjabiNews #SukhAujla #GurjeetSinghAujla #Ramdas #FarmersNews
ਰਾਵੀ ਦਰਿਆ ਪਾਰ ਕਿਸਾਨ, ਸਰਹੱਦੀ ਕਿਸਾਨਾਂ ਲਈ ਕਿਸ਼ਤੀਆਂ, ਸਿੰਘੋਕੇ BOP ਅਜਨਾਲਾ, ਰਮਦਾਸ ਸਰਹੱਦੀ ਇਲਾਕਾ,ਅਜਨਾਲਾ ਤਾਜ਼ਾ ਖ਼ਬਰਾਂ, ਪੰਜਾਬ ਕਿਸਾਨ ਮਜ਼ਦੂਰ ਖ਼ਬਰਾਂ, Ravi River Border Farmers, Singhoke BOP Ajnala News, Ramdas Border Area News, Punjab Farmers Latest News