ਅੱਜ ਸਫੈਦਿਆਂ 'ਚ ਬੀਜ 'ਤੀ ਸਰੋਂ! 🌾 ਦੇਖੋ ਹੁੰਦੀ ਆ ਕੇ ਨਹੀਂ?
HARSIMRAN VLOGS
0:00 / 0:00
ਅੱਜ ਸਫੈਦਿਆਂ 'ਚ ਬੀਜ 'ਤੀ ਸਰੋਂ! 🌾 ਦੇਖੋ ਹੁੰਦੀ ਆ ਕੇ ਨਹੀਂ?
94 просмотра · 12 дн. назад
HARSIMRAN VLOGS
358 подписчиков
94 просмотра · 12 дн. назад
ਅੱਜ ਅਸੀਂ ਖੇਤ 'ਚ ਇੱਕ ਨਵਾਂ ਤਜਰਬਾ ਕੀਤਾ! ਸਫੈਦਿਆਂ ਵਾਲੀ ਪੈਲੀ 'ਚ ਸਰੋਂ ਦੀ ਬਿਜਾਈ ਕੀਤੀ ਆ। ਹੁਣ ਦੇਖਦੇ ਹਾਂ ਕਿ ਸਫੈਦਿਆਂ ਥੱਲੇ ਸਰੋਂ ਹੁੰਦੀ ਆ ਜਾਂ ਨਹੀਂ? ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਅਤੇ ਆਪਣੀ ਰਾਏ ਕਮੈਂਟਾਂ 'ਚ ਦੱਸਿਓ!
👍 ਵੀਡੀਓ ਵਧੀਆ ਲੱਗੀ ਤਾਂ Like ਤੇ Share ਜ਼ਰੂਰ ਕਰਿਓ।
🔔 ਚੈਨਲ ਨੂੰ Subscribe ਕਰਨਾ ਨਾ ਭੁੱਲਣਾ!
#SarsonKiKheti #PunjabiVlog #DailyVlog #FarmingPunjab #FarmerLife #agriculture