156 ਵਾਂ ਅਵਤਾਰ ਦਿਹਾੜਾ👏, ਧੰਨ ਧੰਨ ਬਾਬਾ ਨੰਦ ਸਿੰਘ ਜੀ🙏।।
Gaganpreet Vlog
0:00 / 0:00
156 ਵਾਂ ਅਵਤਾਰ ਦਿਹਾੜਾ👏, ਧੰਨ ਧੰਨ ਬਾਬਾ ਨੰਦ ਸਿੰਘ ਜੀ🙏।।
116 просмотров · 2 нед. назад
Gaganpreet Vlog
16 подписчиков
116 просмотров · 2 нед. назад
156ਵਾਂ ਅਵਤਾਰ ਦਿਹਾੜਾ ਧੰਨ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ |
🙏 ਧੰਨ ਧੰਨ ਹਜ਼ੂਰ ਬਾਬਾ ਨੰਦ ਸਿੰਘ ਜੀ 🙏❤️
ਅੱਜ ਦੇ ਇਸ ਪਵਿੱਤਰ ਵਲੌਗ ਵਿੱਚ ਅਸੀਂ ਸਾਂਝੀਆਂ ਕਰ ਰਹੇ ਹਾਂ ਧੰਨ ਧੰਨ ਹਜ਼ੂਰ ਬਾਬਾ ਨੰਦ ਸਿੰਘ ਜੀ ਮਹਾਰਾਜ ਜੀ ਦੇ 156ਵੇਂ ਅਵਤਾਰ ਦਿਹਾੜੇ ਦੀਆਂ ਪਵਿੱਤਰ ਯਾਦਾਂ ਅਤੇ ਖੁਸ਼ੀਆਂ। 🙏✨
ਧੰਨ ਧੰਨ ਹਜ਼ੂਰ ਬਾਬਾ ਨੰਦ ਸਿੰਘ ਜੀ ਮਹਾਰਾਜ ਜੀ ਦੇ 156ਵਾਂ ਅਵਤਾਰ ਦਿਹਾੜਾ 29 ਅਕਤੂਬਰ 2026, 13 ਕੱਤਕ 2026 ਨੂੰ ਠਾਠ ਨਾਨਕਸਰ ਸ਼ੇਰਪੁਰ ਕਲਾਂ ਤਹਿਸੀਲ ਜਗਰਾਉਂ ਲੁਧਿਆਣਾ ਵਿਖੇ ਮਨਾਇਆ ਜਾ ਰਿਹਾ ਹੈ।।
ਆਓ, ਸਾਰੇ ਮਿਲ ਕੇ ਹਜ਼ੂਰ ਬਾਬਾ ਨੰਦ ਸਿੰਘ ਜੀ ਮਹਾਰਾਜ ਜੀ ਨੂੰ ਸ਼ਰਧਾ ਅਤੇ ਸਤਿਕਾਰ ਨਾਲ ਨਮਨ ਕਰੀਏ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਤੇ ਮਿਹਰਾਂ ਪ੍ਰਾਪਤ ਕਰਨ ਲਈ ਅਰਦਾਸ ਕਰੀਏ। ❤️🙏
ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖੋ ਅਤੇ ਜੇਕਰ ਤੁਹਾਨੂੰ ਸਾਡਾ ਇਹ ਵਲੌਗ ਪਸੰਦ ਆਵੇ ਤਾਂ Like, Share ਅਤੇ Comment ਕਰਨਾ ਨਾ ਭੁੱਲਣਾ।
ਸਾਡੇ YouTube ਚੈਨਲ Gaganpreet Vlog ਨੂੰ Subscribe ਕਰੋ ਅਤੇ Bell Icon 🔔 ਦਬਾਓ, ਤਾਂ ਜੋ ਸਾਡੀਆਂ ਨਵੀਆਂ ਵੀਡੀਓਜ਼ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ।
🙏 ਧੰਨ ਧੰਨ ਹਜ਼ੂਰ ਬਾਬਾ ਨੰਦ ਸਿੰਘ ਜੀ ਮਹਾਰਾਜ 🙏
ਵਾਹਿਗੁਰੂ ਜੀ ਸਭ ਦੇ ਸਿਰ ’ਤੇ ਮਿਹਰ ਭਰਿਆ ਹੱਥ ਰੱਖਣ। ❤️
#BabaNandSinghJi #AvtarDiwas #156thAvtarDiwas #GaganpreetVlog #PunjabiVlog #ਸੰਤਮਹਾਪੁਰਖ #ਧਾਰਮਿਕਵਲੌਗ #ਵਾਹਿਗੁਰੂ
#punjabivlogger #youtuber #ludhiana #babanandsinghji #nanaksarkaleran #nanaksar #jagraon #sherpurkalan #nanak