Перейти к содержимому

Rani Raja Chaleya Pardes (ਰਾਣੀ ਰਾਜਾ ਚੱਲਿਆ ਪਰਦੇਸ) - by Veerpal Dhaliwal & Aaftab Dhaliwal

Lok Geet - Canada

0:00 / 0:00

Rani Raja Chaleya Pardes (ਰਾਣੀ ਰਾਜਾ ਚੱਲਿਆ ਪਰਦੇਸ) - by Veerpal Dhaliwal & Aaftab Dhaliwal

1 584 просмотра · 8 месяцев назад
Lok Geet - Canada
276 подписчиков
1 584 просмотра · 8 месяцев назад
ਇਹ ਗੀਤ ਰਾਜੇ ਤੇ ਰਾਣੀ ਦੇ ਵਿਚ ਹੋਣ ਵਾਲੀ ਗੱਲ ਬਾਤ ਨੂੰ ਦਰਸਾਉਂਦਾ ਹੈ। .. ਰਾਜਾ ਜਦੋਂ ਪ੍ਰਦੇਸ ਜਾਣ ਦੀ ਗੱਲ ਕਰਦਾ ਹੈ ਤਾਂ ਰਾਣੀ ਉਸ ਤੋਂ ਅਨਹੋਣੀਆਂ ਚੀਜਾਂ ਦੀ ਮੰਗ ਕਰਦੀ ਹੈ ਰਾਣੀ ਰਾਜਾ ਚੱਲਿਆ ਪਰਦੇਸ ਜੋ ਕੁਝ ਮੰਗਣਾ ਸੋ ਮੰਗ ਲੈ ਰਾਜਾ ਚਿੜੀਆਂ ਦਾ ਦੁੱਧ ਲਿਆਦਿਓ ਕੱਚ ਦੀ ਲਿਆਦਿਓ ਜੀ ਕਾੜਨੀ ਰਾਣੀ ਚਿੜੀਆਂ ਦਾ ਦੁੱਧ ਨਾ ਥਿਆਵੇ ਕੱਚ ਦੀ ਨਾ ਥਿਆਵੇ ਜੀ ਕਾੜਨੀ ਰਾਣੀ ਰਾਜਾ ਚੱਲਿਆ ਪਰਦੇਸ ਜੋ ਕੁਝ ਮੰਗਣਾ ਸੋ ਮੰਗ ਲੈ ਰਾਜਾ ਧਰਤੀ ਦਾ ਮੇਚ ਲਿਆਦਿਓ ਅੰਬਰੀਂ ਲਵਾ ਦਿਓ ਜੀ ਪੌੜੀਆਂ ਰਾਣੀ ਧਰਤੀ ਦਾ ਮੇਚ ਨਾ ਥਿਆਵੇ ਅੰਬਰੀਂ ਨਾ ਲੱਗਦੀਆਂ ਜੀ ਪੌੜੀਆਂ ਰਾਣੀ ਰਾਜਾ ਚੱਲਿਆ ਪਰਦੇਸ ਜੋ ਕੁਝ ਮੰਗਣਾ ਸੋ ਮੰਗ ਲੈ ਰਾਜਾ ਕੀੜੀ ਦਾ ਮਾਸ ਲਿਆਦਿਓ ਜੋਕ ਦੀ ਲਿਆਦਿਓ ਜੀ ਪੱਸਲੀ ਰਾਣੀ ਕੀੜੀ ਦਾ ਮਾਸ ਨਾ ਥਿਆਵੇ ਜੋਕ ਦੀ ਥਿਆਵੇ ਨਾ ਜੀ ਪੱਸਲੀ ***************************** Rani Raja Chaleya Pardes; Jo Kuch Mangna so Mang le Raja Chirian Da Dudh Liadeo; Kach de Liadeo ji Karni Rani Chirian Da Dudh na Theave; Kach de na Theave ji Karni Rani Raja Chaleya Pardes; Jo Kuch Mangna so Mang le Raja Dharti Da Mech Liadeo; Ambren Lavadeo ji Paurian Rani Dharti Da Mech na Theave; Ambren na Lagdian ji Paurian Rani Raja Chaleya Pardes; Jo Kuch Mangna so Mang le Raja Kiri Da Maas Liadeo; Jok de Liadeo ji Passli Rani Kiri Da Maas na Theave; Jok de na Theave ji Passli