Live 12-10-26 ਅੱਜ ਦੀ ਕੀਰਤਨ ਹਾਜ਼ਰੀ ਵਿੱਚ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਜੀਰੇ ਵਾਲੇ ਸੰਗਤਾਂ ਨੂੰ ਨਿਹਾਲ....
Nagri Farid Ji Ki
0:00 / 0:00
Live 12-10-26 ਅੱਜ ਦੀ ਕੀਰਤਨ ਹਾਜ਼ਰੀ ਵਿੱਚ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਜੀਰੇ ਵਾਲੇ ਸੰਗਤਾਂ ਨੂੰ ਨਿਹਾਲ....
186 просмотров · Трансляция закончилась 2 нед. назад
Nagri Farid Ji Ki
762 подписчика
186 просмотров · Трансляция закончилась 2 нед. назад
Live streaming of Surjit Singh 12-10-26 ਧੰਨ ਧੰਨ ਬਾਬਾ ਫਰੀਦ ਜੀ ਦੇ ਪਵਿੱਤਰ ਅਸਥਾਨ ਤੇ ਕੀਰਤਨ ਹਾਜ਼ਰੀ ਵਿੱਚ
ਪੰਥ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਜੀ਼ਰੇ ਵਾਲਿਆਂ ਨੇ
ਗੁਰੂ ਘਰ ਟਿੱਲਾ ਬਾਬਾ ਫਰੀਦ ਜੀ ਫਰੀਦਕੋਟ ਵਿਖੇ ਰਸਭਰੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ।
ਸੰਗਤਾਂ ਨੇ ਬੜੀ ਸ਼ਰਧਾ ਤੇ ਪ੍ਰੇਮ ਨਾਲ ਹਾਜ਼ਰੀ ਭਰੀ ਤੇ ਗੁਰਬਾਣੀ ਦਾ ਅਨੰਦ ਮਾਣਿਆ।
#ਕੀਰਤਨਹਾਜ਼ਰੀ #ਗੁਰਬਾਣੀ #ਵਾਹਿਗੁਰੂ #ਸਿੱਖੀ #ਗੁਰੂਘਰ #ਟਿੱਲਾਬਾਬਾਫਰੀਦ #ਫਰੀਦਕੋਟ #Kirtan #Waheguru #Gurbani