Перейти к содержимому

ਲੱਖਾ ਸਿਧਾਣਾ ਦੀ ਰਿਹਾਈ ਮਗਰੋਂ ਵੱਡਾ ਬਿਆਨ, ਪੁਲਿਸ ਕਾਰਵਾਈ ਬਾਰੇ ਦੱਸੀਆਂ ਹੱਡਬੀਤੀਆਂ #kisan #aap #punjabi #canda

Sach di lehar Times / सच की लहर टाइम्स

0:00 / 0:00

ਲੱਖਾ ਸਿਧਾਣਾ ਦੀ ਰਿਹਾਈ ਮਗਰੋਂ ਵੱਡਾ ਬਿਆਨ, ਪੁਲਿਸ ਕਾਰਵਾਈ ਬਾਰੇ ਦੱਸੀਆਂ ਹੱਡਬੀਤੀਆਂ #kisan #aap #punjabi #canda

1 430 просмотров · 1 дн. назад
Sach di lehar Times / सच की लहर टाइम्स
292 подписчика
1 430 просмотров · 1 дн. назад
ਲੱਖਾ ਸਿਧਾਣਾ ਦੀ ਰਿਹਾਈ ਮਗਰੋਂ ਵੱਡਾ ਬਿਆਨ, ਪੁਲਿਸ ਕਾਰਵਾਈ ਬਾਰੇ ਦੱਸੀਆਂ ਹੱਡਬੀਤੀਆਂ #kisan #aap #punjabi #canda ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿੱਚੋਂ ਲੱਖਾ ਸਿੰਘ ਸਿਧਾਣਾ ਰਿਹਾਅ ਹੋ ਗਏ। ਉਨ੍ਹਾਂ ਦੀ ਰਿਹਾਈ ਦੀ ਖ਼ਬਰ ਮਿਲਦਿਆਂ ਹੀ ਭਾਨਾ ਸਿੱਧੂ ਸਮੇਤ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਆਗੂ ਅਤੇ ਵੱਡੀ ਗਿਣਤੀ ਵਿੱਚ ਸਮਰਥਕ ਜੇਲ੍ਹ ਦੇ ਬਾਹਰ ਇਕੱਠੇ ਹੋਏ। ਇਸ ਮੌਕੇ ਬਾਪੂ ਤਰਸੇਮ ਸਿੰਘ ਵੀ ਆਪਣੇ ਸਾਥੀਆਂ ਸਮੇਤ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਬਾਹਰ ਪਹੁੰਚੇ। ਲੱਖਾ ਸਿੰਘ ਸਿਧਾਣਾ ਨੇ ਜੇਲ੍ਹ ਵਿੱਚੋਂ ਬਾਹਰ ਆਉਣ ਉਪਰੰਤ ਪੁਲਿਸ ਵੱਲੋਂ ਕੀਤੇ ਗਏ ਕਥਿਤ ਤਸ਼ੱਦਦ ਸਬੰਧੀ ਆਪਣੀ ਹੱਡਬੀਤੀ ਸਾਂਝੀ ਕੀਤੀ। ਦੇਖੋ ਨਾਭਾ ਜੇਲ੍ਹ ਦੇ ਬਾਹਰ ਦਾ ਪੂਰਾ ਮਾਹੌਲ ਅਤੇ ਰਿਹਾਈ ਤੋਂ ਬਾਅਦ ਲੱਖਾ ਸਿੰਘ ਸਿਧਾਣਾ ਨੇ ਕੀ ਕੁਝ ਕਿਹਾ। ਖ਼ਬਰਾਂ ਅਤੇ ਪੰਜਾਬ ਦੇ ਹਰ ਮੁੱਦੇ ਦੀ ਸੱਚੀ ਆਵਾਜ਼ ਲਈ ਸਾਡੇ ਚੈਨਲ ਨਾਲ ਜੁੜੇ ਰਹੋ। 📺 SACH DI LEHAR TIMES 📞 ਸੰਪਰਕ: 9478804817 #LakhaSinghSidhana #BhanaSidhu #NabhaJail #WarisPunjabDe #PunjabNews #NabhaNews #SachDiLeharTimes #kisan #punjab #punjabi #india #usa #canada #europe #australia #middleeast #unitedkingdom #patiala #Sangrur #sangrur #mansarover #police #army #teacher