Перейти к содержимому

ਲੱਖੇ ਸਿਧਾਣੇ ਤੇ 307 ਦਾ ਪਰਚਾ ਕਰਕੇ ਕਿਥੇ ਲੈ ਗਈ ਸਟੇਜ ਸਾਂਭਣ ਵਾਲੀ ਕੁੜੀ ਨਾਲ ਅਣਹੋਣੀ - spmediapunjab

PiTiC Live - SP Media Punjab

0:00 / 0:00

ਲੱਖੇ ਸਿਧਾਣੇ ਤੇ 307 ਦਾ ਪਰਚਾ ਕਰਕੇ ਕਿਥੇ ਲੈ ਗਈ ਸਟੇਜ ਸਾਂਭਣ ਵਾਲੀ ਕੁੜੀ ਨਾਲ ਅਣਹੋਣੀ - spmediapunjab

24 123 просмотра · 13 ч назад
PiTiC Live - SP Media Punjab
1,11 млн подписчиков
24 123 просмотра · 13 ч назад
ਲੱਖੇ ਸਿਧਾਣੇ ਤੇ 307 ਦਾ ਪਰਚਾ ਦਰਜ ਸਟੇਜ ਸਾਂਭਣ ਵਾਲੀ ਕੁੜੀ ਨਾਲ ਅਣਹੋਣੀ - spmediapunjab ਇਹ ਵੀਡੀਓ ਹਰਦੀਪ ਸਿੰਘ ਵੱਲੋਂ ਰਿਕਾਰਡ ਕੀਤੀ ਗਈ ਹੈ ਜਿਸ ਵਿੱਚ ਉਹ ਲੱਖੇ ਸਧਾਣੇ ਬਾਰੇ ਜਾਣਕਾਰੀ ਦਿੰਦੇ ਨਜ਼ਰ ਆ ਰਹੇ ਹਨ ਹਾਲਾਂਕਿ ਇਸ ਸਬੰਧੀ ਕੋਈ ਪੁਖਤਾ ਜਾਣਕਾਰੀ ਨਹੀਂ ਪਰ ਪੁਲਿਸ ਦੇ ਬਿਆਨ ਮੁਤਾਬਕ ਕਿਉਂਕਿ ਉਹਨਾਂ ਦੇ ਕਾਰਨ ਕਾਫੀ ਜਿਆਦਾ ਲੋਕ ਪਰੇਸ਼ਾਨ ਹੋ ਰਹੇ ਸਨ ਪੁਲਿਸ ਦਾ ਕਹਿਣਾ ਸੀ ਕਿ ਧਰਨਾ ਸ਼ਾਂਤਮਈ ਢੰਗ ਨਾਲ ਚੱਲਦਾ ਰਵੇਗਾ ਮਾਨਸਾ ਵਾਲਾ ਪੁਲਿਸ ਉਥੇ ਕੋਈ ਦਖਲਅੰਦਾਜ਼ੀ ਨਹੀਂ ਕਰੇਗੀ ਪਰ ਜੋ ਵੀ ਸ਼ਰਾਰਤੀ ਅਨਸਰ ਨੇ ਉਨਾਂ ਤੇ ਕੰਟਰੋਲ ਕੀਤਾ ਜਾਵੇਗਾ #spmediapunjab #piticlive #lakhasidhanaarreset