Перейти к содержимому

ਜਿਹੜਾ ਲੱਭਿਆ ਗਿਆ ਉਹਨੂੰ ਮਿਲੀ ਖਤਰਨਾਕ ਸਜ਼ਾ! 😱🔥

Musafir Laddi

0:00 / 0:00

ਜਿਹੜਾ ਲੱਭਿਆ ਗਿਆ ਉਹਨੂੰ ਮਿਲੀ ਖਤਰਨਾਕ ਸਜ਼ਾ! 😱🔥

360 просмотров · 3 нед. назад
Musafir Laddi
1,25 тыс. подписчиков
360 просмотров · 3 нед. назад
ਹਾਂਜੀ ਮਿੱਤਰ ਪਿਆਰਿਓ, ਸਤਿ ਸ੍ਰੀ ਅਕਾਲ! ਸਵਾਗਤ ਹੈ ਇੱਕ ਹੋਰ ਨਵੇਂ ਅਤੇ ਧਮਾਕੇਦਾਰ ਵਲੌਗ ਵਿੱਚ। ਅੱਜ ਅਸੀਂ ਲੈ ਕੇ ਆਏ ਹਾਂ Extreme Hide & Seek Challenge (Part 5)! ਦੋ ਟੀਮਾਂ ਵਿਚਕਾਰ ਹੋਇਆ ਮੁਕਾਬਲਾ — ਇੱਕ ਟੀਮ ਲੁਕੀ ਤੇ ਦੂਜੀ ਨੇ ਲੱਭਿਆ। ਜਿਹੜੀ ਟੀਮ ਹਾਰੀ, ਉਹਨੂੰ ਮਿਲੀ ਬਹੁਤ ਹੀ ਖਤਰਨਾਕ ਤੇ ਮਜ਼ੇਦਾਰ ਸਜ਼ਾ (Punishment)! ਵੀਡੀਓ ਨੂੰ ਪੂਰਾ ਦੇਖੋ, ਖੂਬ ਇੰਜੁਆਏ ਕਰੋ ਅਤੇ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਸਭ ਤੋਂ ਵਧੀਆ ਲੁਕਣ ਵਾਲੀ ਜਗ੍ਹਾ ਕਿਹੜੀ ਲੱਗੀ! 👉 ਜੇ ਵੀਡੀਓ ਪਸੰਦ ਆਵੇ ਤਾਂ Like, Share & Subscribe ਜ਼ਰੂਰ ਕਰਿਓ! #HideAndSeekChallenge #PunjabiVlog #MusafirLaddi #ChallengeVideo #PunishmentChallenge #ExtremeHideAndSeek #DesiVlog #friendschallenge