ਬਹੁਤ ਹੀ ਆਸਾਨ ਤਰੀਕੇ ਨਾਲ ਬਣਾਓ ਸੂਜੀ ਦੀ ਬਰਫ਼ੀ 😋 #sweetrecipeeasy #punjabicooking
Kaur_home_cooking
0:00 / 0:00
ਬਹੁਤ ਹੀ ਆਸਾਨ ਤਰੀਕੇ ਨਾਲ ਬਣਾਓ ਸੂਜੀ ਦੀ ਬਰਫ਼ੀ 😋 #sweetrecipeeasy #punjabicooking
1 898 просмотров · 8 дн. назад
Kaur_home_cooking
408 подписчиков
1 898 просмотров · 8 дн. назад
ਸਤਿ ਸ੍ਰੀ ਅਕਾਲ ਜੀ 🙏❤️
ਅੱਜ ਦੀ ਵੀਡੀਓ ਵਿੱਚ ਅਸੀਂ ਬਣਾਵਾਂਗੇ ਬਹੁਤ ਹੀ ਸਵਾਦਿਸ਼ਟ ਅਤੇ ਆਸਾਨ ਸੂਜੀ ਦੀ ਬਰਫ਼ੀ। ਇਹ ਮਿੱਠੀ ਬਰਫ਼ੀ ਘਰ ਵਿੱਚ ਸੌਖੇ ਤਰੀਕੇ ਨਾਲ ਬਣਾਈ ਜਾ ਸਕਦੀ ਹੈ।
ਜੇ ਤੁਹਾਨੂੰ ਮਿੱਠਾ ਖਾਣਾ ਪਸੰਦ ਹੈ ਤਾਂ ਇਹ ਰੈਸਿਪੀ ਜ਼ਰੂਰ ਟਰਾਈ ਕਰੋ। ਵੀਡੀਓ ਨੂੰ ਅੰਤ ਤੱਕ ਦੇਖੋ ਤਾਂ ਜੋ ਤੁਹਾਨੂੰ ਬਰਫ਼ੀ ਬਣਾਉਣ ਦਾ ਪੂਰਾ ਤਰੀਕਾ ਪਤਾ ਲੱਗ ਸਕੇ।
❤️ ਵੀਡੀਓ ਪਸੰਦ ਆਵੇ ਤਾਂ Like ਕਰੋ। ❤️ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ Share ਕਰੋ। ❤️ ਮੇਰੇ ਚੈਨਲ ਨੂੰ Subscribe ਕਰਨਾ ਨਾ ਭੁੱਲਣਾ ਜੀ।
ਤੁਹਾਡਾ ਪਿਆਰ ਅਤੇ ਸਾਥ ਹੀ ਮੇਰੀ ਤਾਕਤ ਹੈ। 🙏
#SoojiBarfi #SujiKiBarfi #PunjabiRecipe #SweetRecipe #EasyRecipe #HomemadeSweets #PunjabiCooking