ਲੱਖਾ ਸਿਧਾਣਾ ਤੇ ਮੋਹਨਜੀਤ ਸ਼ੇਰੋਂ ਦੀ ਰਿਹਾਈ ਮਗਰੋਂ ਹੀ ਸੰਸਕਾਰ | ਝੋਟਾ ਕਮੇਟੀ ਦਾ ਅਗਲਾ ਫ਼ੈਸਲਾ The Screen Panjab
The Screen Panjab
0:00 / 0:00
ਲੱਖਾ ਸਿਧਾਣਾ ਤੇ ਮੋਹਨਜੀਤ ਸ਼ੇਰੋਂ ਦੀ ਰਿਹਾਈ ਮਗਰੋਂ ਹੀ ਸੰਸਕਾਰ | ਝੋਟਾ ਕਮੇਟੀ ਦਾ ਅਗਲਾ ਫ਼ੈਸਲਾ The Screen Panjab
42 просмотра · 1 дн. назад
The Screen Panjab
2,93 тыс. подписчиков
42 просмотра · 1 дн. назад
ਲੱਖਾ ਸਿਧਾਣਾ ਤੇ ਮੋਹਨਜੀਤ ਸ਼ੇਰੋਂ ਦੀ ਰਿਹਾਈ ਮਗਰੋਂ ਹੀ ਸੰਸਕਾਰ | ਝੋਟਾ ਕਮੇਟੀ ਦਾ ਅਗਲਾ ਫ਼ੈਸਲਾ The Screen Panjab
ਸਰਕਾਰ ਨਾਲ ਸਹਿਮਤੀ ਤੋਂ ਬਾਅਦ ਝੋਟਾ ਇਨਸਾਫ਼ ਐਕਸ਼ਨ ਕਮੇਟੀ ਦਾ ਅਗਲਾ ਕਦਮ ਕੀ ਹੋਵੇਗਾ? ਧਰਨਾ ਕਦੋਂ ਸਮਾਪਤ ਹੋਵੇਗਾ ਅਤੇ ਮੁੱਖ ਮੰਤਰੀ ਤੇ DGP ਦੇ ਅਸਤੀਫ਼ਿਆਂ ਦੀ ਮੰਗ ਬਾਰੇ ਕਮੇਟੀ ਨੇ ਕੀ ਫ਼ੈਸਲਾ ਲਿਆ?
ਕਾਮਰੇਡ ਰਾਜਵਿੰਦਰ ਰਾਣਾ ਨੇ ਸਪੱਸ਼ਟ ਕੀਤਾ ਕਿ 5 ਨਵੰਬਰ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਦੇ ਘਿਰਾਓ ਦਾ ਸੱਦਾ ਵਾਪਸ ਲਿਆ ਗਿਆ ਹੈ। ਹਾਲਾਂਕਿ ਲੱਖਾ ਸਿਧਾਣਾ ਅਤੇ ਮੋਹਨਜੀਤ ਸ਼ੇਰੋਂ ਦੀ ਰਿਹਾਈ ਤੱਕ ਸ਼ਾਂਤਮਈ ਧਰਨਾ ਜਾਰੀ ਰਹੇਗਾ। ਉਨ੍ਹਾਂ ਦੀ ਰਿਹਾਈ ਮਗਰੋਂ ਪਰਮਿੰਦਰ ਸਿੰਘ ਝੋਟਾ ਦਾ ਪੋਸਟਮਾਰਟਮ ਅਤੇ ਅੰਤਿਮ ਸੰਸਕਾਰ ਕਰਵਾ ਕੇ ਧਰਨਾ ਸਮਾਪਤ ਕਰਨ ’ਤੇ ਸਹਿਮਤੀ ਬਣੀ ਹੈ।
ਰਾਣਾ ਨੇ ਕਿਹਾ ਕਿ ਕਮੇਟੀ ਨੂੰ ਸਰਕਾਰ ਵੱਲੋਂ ਕੀਤੇ ਐਲਾਨ ਜਲਦੀ ਪੂਰੇ ਹੋਣ ਦੀ ਉਮੀਦ ਹੈ। ਅਸਤੀਫ਼ਿਆਂ ਦੀਆਂ ਮੰਗਾਂ ਬਾਰੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਚੋਣਾਂ ਵਿੱਚ ਲੋਕਾਂ ਦੇ ਫ਼ੈਸਲੇ ਦੀ ਗੱਲ ਰੱਖੀ। ਨਾਲ ਹੀ ਮ੍ਰਿਤਕ ਦੇਹ ਦੇ ਸੰਸਕਾਰ ਅਤੇ CBI ਜਾਂਚ ਲਈ ਪੋਸਟਮਾਰਟਮ ਦੀ ਲੋੜ ਨੂੰ ਫ਼ੈਸਲੇ ਦੇ ਅਹਿਮ ਕਾਰਨ ਦੱਸਿਆ।
ਸੁਣੋ ਝੋਟਾ ਐਕਸ਼ਨ ਕਮੇਟੀ ਦਾ ਪੂਰਾ ਪੱਖ ਅਤੇ ਅੱਗੇ ਦੀ ਯੋਜਨਾ, ਦ ਸਕ੍ਰੀਨ ਪੰਜਾਬ ’ਤੇ।
#RajwinderRana #JhotaActionCommittee #LakhaSidhana #JusticeForJhota #TheScreenPanjab