Перейти к содержимому

Ni Othe Mera Yaar Vasda | Shiv Kumar Batalvi | Sad Punjabi Poetry | VEKAAFFII

InhaleMusic

0:00 / 0:00

Ni Othe Mera Yaar Vasda | Shiv Kumar Batalvi | Sad Punjabi Poetry | VEKAAFFII

706 просмотров · 9 дн. назад
InhaleMusic
73 подписчика
706 просмотров · 9 дн. назад
*ਨੀ ਓਥੇ ਮੇਰਾ ਯਾਰ ਵੱਸਦਾ | NI OTHE MERA YAAR VASDA* A timeless piece of Punjabi poetry by the legendary **Shiv Kumar Batalvi**, the poet celebrated for his deeply emotional writing about love, separation, longing, and heartbreak. “ਨੀ ਓਥੇ ਮੇਰਾ ਯਾਰ ਵੱਸਦਾ” paints a beautiful poetic landscape filled with fragrant winds, moonlight, golden fields, and the presence of a beloved. These verses capture the tenderness and melancholy that make Shiv Kumar Batalvi's poetry unforgettable. Experience the beauty of classic Punjabi literature through this soulful, melancholic musical presentation by **VEKAAFFII**. 🎵 *SONG CREDITS* *Poet / Original Lyrics:* Shiv Kumar Batalvi *Title:* Ni Othe Mera Yaar Vasda *Language:* Punjabi *Genre:* Sad Punjabi Song | Punjabi Poetry | Folk Ballad ━━━━━━━━━━━━━━━━━━━━ *🎶 LYRICS | ਗੀਤ ਦੇ ਬੋਲ* ਜਿਥੇ ਇਤਰਾਂ ਦੇ ਵਗਦੇ ਨੇ ਚੋ ਨੀ ਓਥੇ ਮੇਰਾ ਯਾਰ ਵੱਸਦਾ ਜਿਥੋਂ ਲੰਘਦੀ ਏ ਪੌਣ ਵੀ ਖਲੋ ਨੀ ਓਥੇ ਮੇਰਾ ਯਾਰ ਵੱਸਦਾ । ਨੰਗੇ ਨੰਗੇ ਪੈਰੀਂ ਜਿਥੇ ਆਉਣ ਪਰਭਾਤਾਂ ਰਿਸ਼ਮਾਂ ਦੀ ਮਹਿੰਦੀ ਪੈਰੀਂ ਲਾਉਣ ਜਿੱਥੇ ਰਾਤਾਂ ਜਿਥੇ ਚਾਨਣੀ 'ਚ ਨ੍ਹਾਵੇ ਖ਼ੁਸ਼ਬੋ ਨੀ ਓਥੇ ਮੇਰਾ ਯਾਰ ਵੱਸਦਾ । ਜਿਥੇ ਹਨ ਮੂੰਗੀਆ ਚੰਦਨ ਦੀਆਂ ਝੰਗੀਆਂ ਫਿਰਨ ਸ਼ੁਆਵਾਂ ਜਿਥੇ ਹੋ ਹੋ ਨੰਗੀਆਂ ਜਿਥੇ ਦੀਵਿਆਂ ਨੂੰ ਲੱਭਦੀ ਏ ਲੋ ਨੀ ਓਥੇ ਮੇਰਾ ਯਾਰ ਵੱਸਦਾ । ਪਾਣੀ ਦੇ ਪੱਟਾਂ ਉੱਤੇ ਸਵੇਂ ਜਿਥੇ ਆਥਣ ਚੁੰਗੀਆਂ ਮਰੀਵੇ ਜਿਥੇ ਮਿਰਗਾਂ ਦਾ ਆਤਣ ਜਿਥੇ ਬਦੋਬਦੀ ਅੱਖ ਪੈਂਦੀ ਰੋ ਨੀ ਓਥੇ ਮੇਰਾ ਯਾਰ ਵੱਸਦਾ । ਭੁੱਖੇ ਭਾਣੇ ਸੌਣ ਜਿਥੇ ਖੇਤਾਂ ਦੇ ਰਾਣੇ ਸੱਜਣਾਂ ਦੇ ਰੰਗ ਜੇਹੇ ਕਣਕਾਂ ਦੇ ਦਾਣੇ ਜਿਥੇ ਦੱਮਾਂ ਵਾਲੇ ਲੈਂਦੇ ਨੇ ਲੁਕੋ ਨੀ ਓਥੇ ਮੇਰਾ ਯਾਰ ਵੱਸਦਾ । *[FINAL REFRAIN]* ਜਿਥੇ ਇਤਰਾਂ ਦੇ ਵਗਦੇ ਨੇ ਚੋ ਨੀ ਓਥੇ ਮੇਰਾ ਯਾਰ ਵੱਸਦਾ ਜਿਥੋਂ ਲੰਘਦੀ ਏ ਪੌਣ ਵੀ ਖਲੋ ਨੀ ਓਥੇ ਮੇਰਾ ਯਾਰ ਵੱਸਦਾ । ━━━━━━━━━━━━━━━━━━━━ If you love Punjabi poetry, timeless literature, and soulful music, LIKE, COMMENT, SHARE, and SUBSCRIBE to support 🔔 Subscribe for more Punjabi poetry, emotional music, and literary tributes. #ShivKumarBatalvi #NiOtheMeraYaarVasda #PunjabiPoetry #SadPunjabiSong #ShivKumarBatalvi #PunjabiPoetry #PunjabiKavita #PunjabiLyrics #PunjabiLiterature #PunjabiSong #PunjabiCulture #SoulfulPoetry #ClassicPunjabiPoetry #PunjabiHeritage #Virha #PunjabiLovePoetry #PunjabiArt #PunjabiClassics #PunjabiFolkVibes