Перейти к содержимому

ਨਨਕਾਣਾ ਸਾਹਿਬ ਵਿਚ ਸਿਖਾਂ ਨਾਲ ਕੀ ਕੁਝ ਹੋਇਆ ਸੀ | new sakhi | Baba Gulab Singh Ji Chamkaur Sahib Wale 2026

sant baba atter singh ji

0:00 / 0:00

ਨਨਕਾਣਾ ਸਾਹਿਬ ਵਿਚ ਸਿਖਾਂ ਨਾਲ ਕੀ ਕੁਝ ਹੋਇਆ ਸੀ | new sakhi | Baba Gulab Singh Ji Chamkaur Sahib Wale 2026

8 245 просмотров · 3 дня назад
sant baba atter singh ji
168 подписчиков
8 245 просмотров · 3 дня назад
Nankana Sahib ਵਿਚ ਸਿਖਾਂ ਨਾਲ ਕੀ ਕੁਝ ਹੋਇਆ ਸੀ | new sakhi | Baba Gulab Singh Ji Chamkaur Sahib Wale... In this inspiring New Sakhi, respected Sikh preacher Baba Gulab Singh Ji shares a spiritual story about a Nankana Sahib. Through this powerful story, we learn the importance of contentment, humility, and faith in Gurbani teachings. Such sakhiyan help us understand the deeper meaning of life and guide us towards spirituality. 🙏 Watch the full sakhi to experience the wisdom of Sikh teachings. If you enjoy this video: 👍 Like 📤 Share with family and friends 🔔 Subscribe to santbabaattarsinghji for more Gurbani Katha, Sakhiyan, and Sikh spiritual stories. ਆਪ ਜੀ ਚੈਨਲ ਨੂੰ ਸਬਸਕਰਾਇਬ ਕਰਕੇ ਅਤੇ ਬੈਲ ਆਇਕਨ ਤੇ ਕਲਿਕ ਕਰਕੇ ਆਪਣਾ ਯੋਗਦਾਨ ਪਾ ਸਕਦੇ ਹੋ, ਕਿਰਪਾ ਕਰਕੇ ਚੈਨਲ ਨੂੰ Subscribe ਅਤੇ Bell Icon ਨੂੰ ਦਬਾਓ ਤਾਂ ਜੋ ਆਉਣ ਵਾਲਿਆਂ ਗਤੀਵਿਧੀਆਂ ਦੇਖ ਸਕੋ | ਧਨੰਵਾਦ ਜੀ ............. From: Team (Please Support The Channel) NOTE:- If There Is Any Error From Our Channel, You Can Tell Us through, We Will Solve It Within 24 Hours. Thank You Very Much. baba gulab singh ji chamkaur sahib wale, baba gulab singh ji new song, baba gulab singh ji, baba gulab singh ji chamkaur sahib wale dharna, baba gulab singh ji all song, baba gulab singh song, baba gulab singh ji shabad, baba gulab singh ji chamkaur sahib wale new Song, baba gulab singh ji chamkaur sahib wale dharna, Rbaba gulab singh ji chamkaur sahib wale new song, baba gulab singh ji chamkaur sahib wale new dharna, baba gulab singh ji status, baba gulab singh ji shabad, baba gulab singh ji song, baba gulab singh ji chamkaur sahib wale full diwan, Topics: nankana sahib nankana sahib live nankana sahib gurudwara nankana sahib song nankana sahib pakistan nankana sahib pakistan live nankana sahib live today shri nankana sahib shri nankana sahib pakistan shri nankana sahib live shri nankana sahib ji shri nankana sahib gurudwara shri nankana sahib pakistan live #babagulabsinghji​ #punjabi​ #trending​ #gurbani​ #kirtan​ #katha​ #babagulabsinghjichamkaursahibwale​ #dharnababagulabsinghji​ #songbabagulabji​ #bhaigulabsinghji​ #latest​ #gurbani24​ #nonstopgurbani​ #speechbabagulabsinghji​ #katha​ #nitnem​ #panjbania​ #sundergutka​ #sant​ #sikh​ #gurbani​ #gurugobindsinghji​ #sakhi​ #gurbani​ #newsbabagulabsinghji​ #babagulabsinghjishabd​ #livebabagulabsinghji​ #waheguru​ #baani​ #gurbani​ #shabad​ #kirtan​ #samagam​ #kirtan​ #prabh​ #baani​ #amrit​ #gurbani​ #shabad​ #gurbani​ #sikh​ #khalsa​ #punjab​ #kirtan​ #satnam​ #waheguru​ #khalsa​ #samagam​ #kirtan​ #NewSakhi​ #Sakhi​ #BabaGulabSinghJi​ #SinghsarTV​ #FakirSakhi​ #SikhSakhi​ #PunjabiSakhi​ #GurbaniKatha​ #SikhKatha​ #Waheguru​ #PunjabiDharmikKahani​ #SikhHistory​ #MotivationPunjabi​ #SpiritualStory​ #ChamkourSahib​ About Video: Shaheed Kaka Darbara Singh Shaheed Kaka Darbara Singh or Shaheed Bhai Darbara Singh (1912-1921), He was just nine years old when he fell a martyr at Saka Sri Nankana Sahib in 1921. He was the son of Bhai Kehar Singh and Bibi Ratan Kaur. His father was serving in the Indian army as a havildar (sergeant) and he was born at a cantonment station. His mother when he was a bare three weeks old, and he was brought up by his grandmother. His father originally belonged to Jarg village, Dist. Ludhiana then in the princely state of Patiala, but some time after his retirement in 1908 he migrated to Chakk No. 85 Dalla Chanda Singh in a newly developed canal district. When on 19 February 1921, Bhai Kehar Singh (his father) prepared to join the Jatha or batch of Akali volunteers bound for Nankana Sahib, Darbara Singh, too, much against the wishes of his father as well as against the entreaties of his old grandmother, joined it. Both father and son were hacked to pieces the following morning in the enclosed compound of Gurdwara Janam Asthan. In Punjabi; ਸ਼ਹੀਦ ਕਾਕਾ ਦਰਬਾਰਾ ਸਿੰਘ ਸ਼ਹੀਦ ਕਾਕਾ (ਭਾਈ) ਦਰਬਾਰਾ ਸਿੰਘ ਨਨਕਾਣਾ ਸਾਹਿਬ ਦੇ ਮਜ਼ਲੂਮ ਸ਼ਹੀਦ ਹੋਏ ਹਨ, ਉਹਨਾਂ ਦੇ ਪਿਤਾ ਦਾ ਨਾਮ ਕੇਹਰ ਸਿੰਘ ਅਤੇ ਮਾਤਾ ਦਾ ਨਾਮ ਬੀਬੀ ਰਤਨ ਕੌਰ ਸੀ। ਉਸ ਦੇ ਮਾਤਾ ਜੀ ਉਸ ਨੂੰ ਜਮਨ ਤੋਂ ਤਿੰਨ ਹਫਤੇ ਬਾਅਦ ਜੀ ਛੱਡ ਕੇ ਹੀ ਰੱਬ ਨੂੰ ਪਿਆਰੇ ਹੋ ਗਏ। ਉਸਦੇ ਪਿਤਾ ਕੇਹਰ ਸਿੰਘ ਨੇ ਦੂਜੀ ਸ਼ਾਦੀ ਨਾ ਕਰਵਾਈ ਅਤੇ ਉਸਦਾ ਪਾਲਣ-ਪੋਸ਼ਣ ਉਸਦੀ ਦਾਦੀ ਨੇ ਹੀ ਕੀਤਾ। ਜਦੋਂ ਕਾਕਾ ਦਰਬਾਰਾ ਸਿੰਘ ਨੂੰ ਇਸ ਜੱਥੇ ਬਾਰੇ ਪਤਾ ਲਗਾ ਤਾਂ ਉਸ ਨੇ ਆਪਣੇ ਪਿਤਾ ਨਾਲ ਜੱਥੇ ਨਾਲ ਜਾਣ ਦੀ ਜਿਦ ਕੀਤੀ। ਉਸ ਸਮੇ ਪਿਹਲਾਂ ਜੀ ਕਿਹਾ ਜਾ ਰਿਹਾ ਸੀ ਕਿ ਨਿਹੱਥਿਆਂ ਸਿੰਘਾਂ ਤੇ ਨਰੈਣੂ ਮਹੰਤ ਜ਼ੁਲਮ ਕਰ ਸਕਦਾ ਹੈ। ਸਰਕਾਰ ਦਾ ਪੱਖ ਵੀ ਮਹੰਤ ਵੱਲ ਸੀ। 9 ਸਾਲ ਦਾ ਬੱਚਾ ਜਿੱਦ ਕਰਨ ਲੱਗ ਗਿਆ ਕਿ ਉਹ ਵੀ ਆਪਣੇ ਪਿਤਾ ਦੇ ਨਾਲ ਜਥੇ ਵਿੱਚ ਜਾਏਗਾ ਅਤੇ ਜੇਕਰ ਇਸਦਾ ਪਿਤਾ ਸ਼ਹੀਦ ਹੋਇਆ ਤਾਂ ਇਹ ਵੀ ਸ਼ਹਾਦਤ ਦਾ ਜਾਮ ਪੀਏਗਾ। ਬੱਚੇ ਨੂੰ ਰੋਕਣ ਲਈ ਸਭ ਕੋਸ਼ਿਸ਼ਾਂ ਵਿਅਰਥ ਗਈਆਂ। ਉਸਦੇ ਪਿਤਾ ਅਤੇ ਉਸਦੀ ਦਾਦੀ ਨੇ ਉਸਨੂੰ ਕਾਫੀ ਰੋਕਿਆ-ਟੋਕਿਆ ਪਰ ਉਹ ਨਾ ਮਾਨਿਆ। ਦਾਦੀ ਮਾਂ ਦਾ ਮਾਂ ਵੱਜੋਂ ਦਿੱਤਾ ਪਿਆਰ ਵੀ ਇਸ ਨੂੰ ਰੋਕ ਨਾ ਸਕਿਆ, ਇਕੱਲਾ ਤੇ ਛੋਟਾ ਹੋਣ ਕਰਕੇ ਸਖਤੀ ਵੀ ਨਾ ਕੀਤੀ ਜਾ ਸਕੀ। ਉਸ ਵਿੱਚ ਸਿੱਖੀ ਜਜ੍ਬਾ ਸਾਰੇ ਪਰਿਵਾਰ ਵੱਲੋਂ ਕੁੱਟ-ਕੁੱਟ ਕੇ ਭਰੀਆ ਹੋਈਆ ਸੀ। ਉਸ ਬੱਚੇ ਨੂੰ ਗੋਲੀਆਂ, ਨੇਜਿਆਂ ਤੇ ਗੰਡਾਸਿਆਂ ਦਾ ਡਰ ਵੀ ਰੋਕ ਨਾ ਸਕਿਆ।