Перейти к содержимому

ਜਿੰਦਗੀ ਦੀਆਂ ਔਖੀਆਂ ਘੜੀਆਂ 'ਚ ਵੀ ਖੁਸ਼ ਕਿਵੇਂ ਰਹੀਏ? | ਰਾਜਾ, ਮੰਤਰੀ ਤੇ ਖੁਸ਼ਮਿਜਾਜ਼ ਲੜਕੇ ਦੀ ਕਹਾਣੀ

Safar Zindagi Da

0:00 / 0:00

ਜਿੰਦਗੀ ਦੀਆਂ ਔਖੀਆਂ ਘੜੀਆਂ 'ਚ ਵੀ ਖੁਸ਼ ਕਿਵੇਂ ਰਹੀਏ? | ਰਾਜਾ, ਮੰਤਰੀ ਤੇ ਖੁਸ਼ਮਿਜਾਜ਼ ਲੜਕੇ ਦੀ ਕਹਾਣੀ

166 просмотров · 9 дн. назад
Safar Zindagi Da
30 подписчиков
166 просмотров · 9 дн. назад
ਜਿੰਦਗੀ ਦੀਆਂ ਔਖੀਆਂ ਘੜੀਆਂ ਵਿੱਚ ਵੀ ਖੁਸ਼ ਰਹਿਣ ਦੀ ਕਲਾ ਕੀ ਹੈ? ਇੱਕ ਸੀ ਇੱਕ ਰਾਜਾ, ਜਿਸ ਕੋਲ ਸਭ ਕੁਝ ਸੀ ਪਰ ਖੁਸ਼ੀ ਨਹੀਂ ਸੀ। ਉਸਦਾ ਮੰਤਰੀ ਵੀ ਹਮੇਸ਼ਾ ਚਿੰਤਤ ਰਹਿੰਦਾ ਸੀ। ਇੱਕ ਦਿਨ ਉਹਨਾਂ ਦੀ ਨਜ਼ਰ ਇੱਕ ਅਜਿਹੇ ਗਰੀਬ ਲੜਕੇ 'ਤੇ ਪਈ ਜੋ ਹਰ ਹਾਲ ਵਿੱਚ ਖੁਸ਼ ਰਹਿੰਦਾ ਸੀ ਤੇ ਰੱਬ 'ਤੇ ਪੂਰਾ ਭਰੋਸਾ ਰੱਖਦਾ ਸੀ। ਰਾਜੇ ਤੇ ਮੰਤਰੀ ਨੇ ਉਸ ਲੜਕੇ ਦੀ ਪ੍ਰੀਖਿਆ ਲੈਣੀ ਸ਼ੁਰੂ ਕਰ ਦਿੱਤੀ। ਕਦੇ ਨੌਕਰੀ ਤੋਂ ਕੱਢਿਆ, ਕਦੇ ਮੁਜਰਿਮ ਬਣਾ ਕੇ ਖੜਾ ਕਰ ਦਿੱਤਾ, ਕਦੇ ਦਰਬਾਰ ਵਿੱਚ ਬੇਇੱਜ਼ਤ ਕੀਤਾ... ਪਰ ਲੜਕਾ ਫਿਰ ਵੀ ਖੁਸ਼! ਅਖਿਰ ਉਸਦੀ ਖੁਸ਼ੀ ਦਾ ਰਾਜ ਕੀ ਸੀ? ਇਸ ਕਹਾਣੀ ਵਿੱਚ ਉਹੀ ਰਾਜ਼ ਲੁਕਿਆ ਹੋਇਆ ਹੈ ਜੋ ਤੁਹਾਡੀ ਜਿੰਦਗੀ ਬਦਲ ਸਕਦਾ ਹੈ। ਇਹ ਕਹਾਣੀ ਸੁਣਨ ਤੋਂ ਬਾਅਦ ਤੁਸੀਂ ਵੀ ਸਿੱਖੋਗੇ ਕਿ ਮੁਸੀਬਤ ਵਿੱਚ ਵੀ ਸ਼ੁਕਰਾਨਾ ਕਿਵੇਂ ਕਰਨਾ ਹੈ। ਜੇ ਕਹਾਣੀ ਦਿਲ ਨੂੰ ਲੱਗੀ ਤਾਂ LIKE, SHARE ਤੇ SUBSCRIBE ਜ਼ਰੂਰ ਕਰੋ। ਤੁਹਾਡਾ ਆਪਣਾ ਚੈਨਲ - Safar Zindagi Da #safarzindagida #zindagidesabaq TAGS punjabi kahani, punjabi moral story, zindagi de sabaq, safar zindagi da, raja mantri kahani, khush rehan di kala, motivational punjabi story, sakhiyan, life lesson story in punjabi, rab te bharosa story, sachi kahani punjabi, gurbani sakhis, moral kahani punjabi HASHTAGS #PunjabiKahani #MoralStory #ZindagiDeSabaq #SafarZindagiDa #PunjabiStory #MotivationalStory #LifeLessons #RajaMantriKiKahani #KhushiDaRaaz #PunjabiSakhiyan #GyanDiKahani #InspirationalStory