Перейти к содержимому

Kali Jota Film ਰਾਹੀਂ Neeru Bajwa ਤੇ Satinder Sartaaj ਕੀ ਕਹਿਣਾ ਚਾਹੁੰਦੇ | 𝐁𝐁𝐂 𝐏𝐔𝐍𝐉𝐀𝐁𝐈

BBC News Punjabi

0:00 / 0:00

Kali Jota Film ਰਾਹੀਂ Neeru Bajwa ਤੇ Satinder Sartaaj ਕੀ ਕਹਿਣਾ ਚਾਹੁੰਦੇ | 𝐁𝐁𝐂 𝐏𝐔𝐍𝐉𝐀𝐁𝐈

13 060 просмотров · 3 г. назад
BBC News Punjabi
803 тыс. подписчиков
13 060 просмотров · 3 г. назад
ਪੰਜਾਬੀ ਗਾਇਕ, ਗੀਤਕਾਰ ਤੋਂ ਅਦਾਕਾਰ ਬਣੇ ਸਤਿੰਦਰ ਸਰਤਾਜ ਦੀ ਅਦਾਕਾਰਾ ਨੀਰੂ ਬਾਜਵਾ ਅਤੇ ਵਾਮਿਕਾ ਗੱਬੀ ਨਾਲ ਨਵੀਂ ਫ਼ਿਲਮ ‘ਕਲੀ ਜੋਟਾ’ ਆ ਰਹੀ ਹੈ। ਇਹ ਫ਼ਿਲਮ ਘਰੇਲੂ ਹਿੰਸਾ ਉੱਤੇ ਆਧਾਰਿਤ ਹੈ। ਇਸ ਫ਼ਿਲਮ ਵਿੱਚ ਨੀਰੂ ਦੇ ਕਿਰਦਾਰ ਦਾ ਨਾਮ ਰਾਬੀਆ ਹੈ ਅਤੇ ਸਤਿੰਦਰ ਦੀਦਾਰ ਨਾਮ ਦੇ ਨੌਜਵਾਨ ਦੀ ਭੂਮਿਕਾ ਵਿੱਚ ਹਨ। ਇਸ ਫ਼ਿਲਮ ਦੀ ਕਹਾਣੀ ਹਰਿੰਦਰ ਕੌਰ ਨੇ ਲਿਖੀ ਹੈ ਅਤੇ ਫ਼ਿਲਮ ਦੇ ਨਿਰਦੇਸ਼ਕ ਵਿਜੇ ਅਰੋੜਾ ਹਨ। ਸਤਿੰਦਰ ਅਤੇ ਨੀਰੂ ਨੇ ਬੀਬੀਸੀ ਨਾਲ ਫ਼ਿਲਮ ਰਾਹੀਂ ਘਰੇਲੂ ਹਿੰਸਾ ਬਾਰੇ ਆਪਣੇ ਵਿਚਾਰ, ਕਿਰਦਾਰ, ਕੁੜੀਆਂ ਲਈ ਸਮਾਜ ਵਿੱਚ ਵਤੀਰਾ ਤੇ ਹੋਰ ਪਹਿਲੂਆਂ ਉੱਤੇ ਗੱਲਬਾਤ ਕੀਤੀ। (ਰਿਪੋਰਟ - ਤਾਹਿਰਾ ਭਸੀਨ, ਬੀਬੀਸੀ ਲਈ) (ਐਡਿਟ - ਪਰਵਾਜ਼ ਲੋਨ/ਸ਼ਾਹਨਵਾਜ਼ ਅਹਿਮਦ) #satindersartaaj #neerubajwa -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵ 𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: https://bbc.in/3k8BUCJ -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵ 𝐅𝐨𝐫 Mohammed Hanif's VLOGS, 𝐜𝐥𝐢𝐜𝐤: https://bbc.in/3HYEtkS -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵ 𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: https://bit.ly/35cXRJJ -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵ 𝐕𝐢𝐬𝐢𝐭 𝐖𝐞𝐛𝐬𝐢𝐭𝐞: https://www.bbc.com/punjabi 𝐅𝐀𝐂𝐄𝐁𝐎𝐎𝐊:   / bbcnewspunjabi   𝐈𝐍𝐒𝐓𝐀𝐆𝐑𝐀𝐌:   / bbcnewspunjabi   𝐓𝐖𝐈𝐓𝐓𝐄𝐑:   / bbcnewspunjabi