Перейти к содержимому

ਸਭ ਕੁਝ ਵਾਹਿਗੁਰੂ ਦੇ ਹੁਕਮ ਵਿੱਚ | ਇਸ ਕਾ ਬਲੁ ਨਾਹੀ ਇਸੁ ਹਾਥ ॥ | Gurbani Katha

Gurbani guru ki seva

0:00 / 0:00

ਸਭ ਕੁਝ ਵਾਹਿਗੁਰੂ ਦੇ ਹੁਕਮ ਵਿੱਚ | ਇਸ ਕਾ ਬਲੁ ਨਾਹੀ ਇਸੁ ਹਾਥ ॥ | Gurbani Katha

28 просмотров · 12 дн. назад
Gurbani guru ki seva
404 подписчика
28 просмотров · 12 дн. назад
ਇਸ ਕਾ ਬਲੁ ਨਾਹੀ ਇਸੁ ਹਾਥ ॥ ਸ੍ਰੀ ਸੁਖਮਨੀ ਸਾਹਿਬ ਦੀ ਅਸਟਪਦੀ ਗਿਆਰਵੀਂ ਭਾਗ/3 ਦੀ ਇਸ ਪੰਗਤੀ ਰਾਹੀਂ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਹਨ ਕਿ ਮਨੁੱਖ ਆਪਣੇ ਬਲ ਅਤੇ ਸਮਰੱਥਾ ਉੱਤੇ ਹੰਕਾਰ ਨਾ ਕਰੇ। ਅਸਲ ਤਾਕਤ ਅਤੇ ਸਮਰੱਥਾ ਪਰਮਾਤਮਾ ਦੀ ਬਖ਼ਸ਼ਿਸ਼ ਹੈ। ਇਸ ਵੀਡੀਓ ਵਿੱਚ ਸੁਖਮਨੀ ਸਾਹਿਬ ਕਥਾ ਵੀਚਾਰ, Gurbani Vichar ਅਤੇ ਗੁਰਬਾਣੀ ਦੇ ਡੂੰਘੇ ਅਰਥ ਸਧਾਰਨ ਪੰਜਾਬੀ ਵਿੱਚ ਸਮਝਾਉਣ ਦਾ ਯਤਨ ਕੀਤਾ ਗਿਆ ਹੈ। 🙏 ਸੰਗਤ ਜੀ, ਜੇ ਇਹ ਵਿਚਾਰ ਤੁਹਾਨੂੰ ਚੰਗੇ ਲੱਗਣ ਤਾਂ ਵੀਡੀਓ ਨੂੰ Like 👍, Share ਅਤੇ Subscribe ਜ਼ਰੂਰ ਕਰੋ ਅਤੇ ਗੁਰਬਾਣੀ ਦੇ ਇਨ੍ਹਾਂ ਵਿਚਾਰਾਂ ਨੂੰ ਹੋਰ ਸੰਗਤ ਤੱਕ ਪਹੁੰਚਾਉਣ ਵਿੱਚ ਸਹਿਯੋਗ ਕਰੋ। ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਿਹ ॥ #SukhmaniSahib #Gurbani #GurbaniVichar #GurbaniKatha #Sikhism #PunjabiKatha #Waheguru #SukhmaniSahibKatha