Перейти к содержимому

ਝੁੱਗੀਆਂ ਅਤੇ ਲੱਖਾਂ ਰੁਪਏ ਦੇ ਅੱਗ ਵਿੱਚ ਸੜਦੇ ਕੱਪੜਿਆਂ ਦਾ ਮੰਜ਼ਰ!

Mohammad Ikram

0:00 / 0:00

ਝੁੱਗੀਆਂ ਅਤੇ ਲੱਖਾਂ ਰੁਪਏ ਦੇ ਅੱਗ ਵਿੱਚ ਸੜਦੇ ਕੱਪੜਿਆਂ ਦਾ ਮੰਜ਼ਰ!

5 250 просмотров · 1 дн. назад
Mohammad Ikram
22,6 тыс. подписчиков
5 250 просмотров · 1 дн. назад
ਜ਼ਿਲ੍ਹਾ ਮਾਲੇਰਕੋਟਲਾ ਤੋਂ ਗਰਾਊਂਡ ਰਿਪੋਰਟ! ਇਸ ਵੀਡੀਓ ਵਿੱਚ ਦੇਖੋ ਝੁੱਗੀਆਂ ਦੇ ਨੇੜੇ ਬਣੇ ਹਾਲਾਤ, ਗੰਦਗੀ ਦੇ ਢੇਰ, ਸੜਦੇ ਕੱਪੜੇ ਅਤੇ ਮੌਕੇ 'ਤੇ ਪ੍ਰਵਾਸੀ ਜੋੜੇ ਨਾਲ ਹੋਈ ਬਹਿਸ। ਪ੍ਰਵਾਸੀ ਜੋੜੇ ਵੱਲੋਂ ਕਹੇ ਗਏ ਸ਼ਬਦਾਂ ਨੇ ਕਈ ਸਵਾਲ ਖੜ੍ਹੇ ਕੀਤੇ ਹਨ। ਕੱਪੜਿਆਂ ਦੇ ਢੇਰ ਨੂੰ ਅੱਗ ਕਿਵੇਂ ਲੱਗੀ? ਪੂਰੀ ਵੀਡੀਓ ਦੇਖੋ ਅਤੇ ਆਪਣੀ ਰਾਇ ਕਮੈਂਟ ਵਿੱਚ ਦੱਸੋ। 📍 ਲੋਕੇਸ਼ਨ: ਜੰਡਾਲੀ, ਜ਼ਿਲ੍ਹਾ ਮਾਲੇਰਕੋਟਲਾ 🙏 ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ, ਤਾਂ ਜੋ ਇਹ ਗਰਾਊਂਡ ਰਿਪੋਰਟ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ। ਨੋਟ: ਵੀਡੀਓ ਵਿੱਚ ਦਿਖਾਏ ਗਏ ਹਾਲਾਤਾਂ ਬਾਰੇ ਆਪਣੀ ਰਾਇ ਬਣਾਉਣ ਤੋਂ ਪਹਿਲਾਂ ਪੂਰੀ ਗੱਲ ਸੁਣੋ। #Punjab #PunjabNews #PunjabiNews #Punjabi #PunjabDiGall #BreakingNews #LatestPunjabNews #PunjabUpdate #PunjabiKhabran #PunjabBreakingNews #GroundReport #PunjabPolitics #PunjabPolice #ViralVideo #Trending #ViralReels #PunjabiReels #PunjabToday #PunjabMedia #NewsUpdate #IndiaNews #PunjabLive #PunjabiCulture #Ludhiana #Amritsar #Mansa