ਕੈਨੇਡਾ ਦੇ ਭਵਿੱਖ ਦਾ ਫੈਸਲਾ! ਸੜਕਾਂ 'ਤੇ ਉਤਰੇ ਸਟੂਡੈਂਟ! CANADA NEWS
TV Punjab
0:00 / 0:00
ਕੈਨੇਡਾ ਦੇ ਭਵਿੱਖ ਦਾ ਫੈਸਲਾ! ਸੜਕਾਂ 'ਤੇ ਉਤਰੇ ਸਟੂਡੈਂਟ! CANADA NEWS
6 330 просмотров · 6 часов назад
TV Punjab
1,64 млн подписчиков
6 330 просмотров · 6 часов назад
Canada News covers the latest from Canada, including discussion of political events, immigration, Canadian life. Stay informed with the latest *Canada News* . Also discussed are international events like the impact of *tariffs* on **trade barriers**.
ਅਲਬਰਟਾ ਦੇ ਰੈਡਰੈਂਡਮ ਤੋਂ ਐਨ ਪਹਿਲਾਂ ਆਇਆ ਨਵਾਂ ਸਰਵੇਅ
ਜ਼ਿਆਦਾਤਰ ਲੋਕ ਕੈਨੇਡਾ ਨਾਲ ਰਹਿਣ ਦੇ ਪੱਖ 'ਚ ਪਾਉਣਗੇ ਵੋਟ
ਅਲਬਰਟਾ 'ਚ ਰੈਫਰੈਂਡਮ ਲਈ ਕੀਤੇ ਪੁਖ਼ਤਾ ਇੰਤਜ਼ਾਮ
ਵੋਟਰ ਦਸ ਵੱਖ-ਵੱਖ ਬੈਲਟ ਪੇਪਰਾਂ ਨਾਲ ਪਾ ਰਹੇ ਵੋਟ
ਬੀਸੀ ਨਗਰ ਨਿਗਮ ਚੋਣਾਂ 'ਚ ਭਾਰਤੀਆਂ ਨੇ ਕਰਵਾਈ ਬੱਲੇ-ਬੱਲੇ
ਹਰਸ਼ਨ ਸੁਰਿੰਦਰਪਾਲ, ਜੱਗ ਗਿੱਲ ਤੇ ਸੁਰਿੰਦਰਪਾਲ ਬਣੇ ਮੇਅਰ
ਡੱਗ ਮੈਕੱਲਮ ਪੰਜਵੀਂ ਵਾਰ ਬਣੇ ਸਰੀ ਸਿਟੀ ਦੇ ਮੇਅਰ
ਬ੍ਰੈਂਡਾ ਲੌਕ ਨੂੰ ਹਰਾ ਕੇ ਹਾਸਲ ਕੀਤੀ ਸ਼ਾਨਦਾਰ ਜਿੱਤ
ਫੌਜੀ ਅੱਡੇ 'ਤੇ ਭਿਆਨਕ ਅੱਗ ਕਾਰਨ ਵਾਪਰਿਆ ਹਾਦਸਾ
ਅੱਗ ਲੱਗਣ ਨਾਲ ਚਾਰ ਫੌਜੀ ਹਲਾਕ ਤੇ 39 ਹੋਏ ਜ਼ਖਮੀ
ਮੌਂਟਰੀਅਲ ਵਿੱਚ ਫਰਾਂਸ ਦੇ ਸਟੂਡੈਂਟਸ ਦੇ ਸਮਰਥਨ ਵਿੱਚ ਪ੍ਰਦਰਸ਼ਨ
ਵਿਦਿਆਰਥੀਆਂ ਦੇ ਹੱਕਾਂ ਅਤੇ ਮਹਿੰਗਾਈ ਵਿਰੁੱਧ ਉਠਾਈ ਆਵਾਜ਼
ਟੋਰਾਂਟੋ ਵਿੱਚ ਫਲੈਟ ਵੇਚਣ ਦੀ ਥਾਂ ਹੁਣ ਕਿਰਾਏ 'ਤੇ ਦੇਣ ਦਾ ਰੁਝਾਨ
ਨਵੇਂ ਮਕਾਨ ਬਣਾਉਣ ਵਾਲੇ ਡਿਵੈਲਪਰ ਬਣਾ ਰਹੇ ਕਿਰਾਏ ਦੇ ਘਰ
ਬੀਸੀ ਵਿੱਚ ਇੱਕ ਨਵੰਬਰ ਤੋਂ ਨਹੀਂ ਬਦਲੇਗਾ ਘੜੀਆਂ ਦਾ ਸਮਾਂ
ਪੱਕੇ ਟਾਈਮ ਜ਼ੋਨ ਨਾਲ ਲੋਕਾਂ ਦੇ ਸ਼ਡਿਊਲ 'ਚ ਹੋਣਗੇ ਬਦਲਾਅ
ਬਿਲੀ ਬਿਸ਼ਪ ਦੇ ਹਵਾਈ ਅੱਡੇ 'ਤੇ ਪਾਣੀ ਦੀ ਪਾਈਪ ਟੁੱਟੀ
ਪਾਣੀ ਭਰਨ ਕਾਰਨ ਅੱਡੇ ਦੀਆਂ ਉਡਾਣਾਂ ਵਿੱਚ ਹੋਈ ਦੇਰੀ
#blackhawk #bceletions #deportation #expressentry #sikhincanada #davideby #visitorvisa #pgwp #lmia #canadaweather #ustariffs #markcarney #spousevisa #dougford #alberta #internationalstudents #ilets #oilprice #workpermit #inflation #uk #immigration #studypermit #usa #toronto #banffnationalpark #pierrepoilievre #statcan #iran #deportation #weathercanada #expressentry #crsscore #studentvisa #trtopr #canadausrelation
ਇਸ ਵੀਡੀਓ ਵਿੱਚ, ਤੁਸੀਂ *Canada News* ਅਤੇ ਹੋਰ *Punjabi News* ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ *latest news* ਤੁਹਾਨੂੰ *Canada News* ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ *TV Punjab* ਨਾਲ ਜੁੜੇ ਰਹੋ।