ਅੱਜ Finally Vada Pav ਖਾ ਲਿਆ 😍 | ਫੇਰ ਕੀਤੀ Shopping | ਸਵੇਰੇ 4 ਵਜੇ ਕੀਤੇ ਸੱਚਖੰਡ ਦਰਸ਼ਨ 🙏
Manmoji Vlogger (Karan and Manpreet)
0:00 / 0:00
ਅੱਜ Finally Vada Pav ਖਾ ਲਿਆ 😍 | ਫੇਰ ਕੀਤੀ Shopping | ਸਵੇਰੇ 4 ਵਜੇ ਕੀਤੇ ਸੱਚਖੰਡ ਦਰਸ਼ਨ 🙏
466 просмотров · 5 дн. назад
Manmoji Vlogger (Karan and Manpreet)
10,9 тыс. подписчиков
466 просмотров · 5 дн. назад
ਅੱਜ ਦੇ ਵਲੌਗ ਵਿੱਚ ਅਸੀਂ ਸਵੇਰੇ 4 ਵਜੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਗਏ। 🙏
ਸਵੇਰ ਦੇ ਸਮੇਂ ਸੱਚਖੰਡ ਸਾਹਿਬ ਦੇ ਦਰਸ਼ਨ ਕਰਨ ਦਾ ਅਨੁਭਵ ਬਿਲਕੁਲ ਹੀ ਵੱਖਰਾ ਤੇ ਬਹੁਤ ਹੀ ਸਕੂਨ ਭਰਿਆ ਸੀ। ❤️
ਦਰਸ਼ਨਾਂ ਤੋਂ ਬਾਅਦ ਅਸੀਂ ਵਾਪਸ ਆਏ ਤੇ ਫਿਰ ਕੀਤੀ Shopping 🛍️। ਹਜ਼ੂਰ ਸਾਹਿਬ ਤੋਂ ਜੋ ਵੀ ਸਮਾਨ ਖਰੀਦਣਾ ਸੀ, ਉਹ Shopping ਕੀਤੀ।
ਤੇ ਫਿਰ ਆਖਿਰਕਾਰ ਸਾਨੂੰ ਮਿਲ ਗਈ Vada Pav ਦੀ ਦੁਕਾਨ! 😍
ਅਸੀਂ Vada Pav ਖਾਧਾ, ਨਾਲ Dabeli ਵੀ try ਕੀਤੀ ਅਤੇ ਇਹ ਸਾਡੇ ਲਈ ਬਹੁਤ ਹੀ ਵਧੀਆ ਤੇ ਯਾਦਗਾਰ moment ਬਣ ਗਿਆ। ❤️
ਜੇ ਤੁਸੀਂ ਵੀ ਸਾਡੀ Punjab to Hazoor Sahib journey ਦੇ ਵਲੌਗ ਦੇਖ ਰਹੇ ਹੋ ਤਾਂ ਵੀਡੀਓ ਨੂੰ Like 👍, Comment 💬 ਤੇ Channel ਨੂੰ Subscribe ❤️ ਜ਼ਰੂਰ ਕਰੋ।
#HazoorSahib #SachkhandHazoorSahib #VadaPav #HazoorSahibVlog #PunjabToHazoorSahib #PunjabiVlogger #FamilyVlog #ShoppingVlog #Dabeli #TravelVlog