🐍 ਸ਼ੇਸ਼ਨਾਗ ਜੀ ਦੀ ਫੁੰਕਾਰ ਨਾਲ ਮੰਦਰ ’ਚ ਪੈ ਗਿਆ ਪਾੜ! 😱 | ਵ੍ਰਿੰਦਰਾਵਨ ਧਾਮ ਦਾਤਾਰਪੁਰ | Dasuya
Radio Dasuya
0:00 / 0:00
🐍 ਸ਼ੇਸ਼ਨਾਗ ਜੀ ਦੀ ਫੁੰਕਾਰ ਨਾਲ ਮੰਦਰ ’ਚ ਪੈ ਗਿਆ ਪਾੜ! 😱 | ਵ੍ਰਿੰਦਰਾਵਨ ਧਾਮ ਦਾਤਾਰਪੁਰ | Dasuya
938 просмотров · 3 дня назад
Radio Dasuya
7,35 тыс. подписчиков
938 просмотров · 3 дня назад
🙏 ਜੈ ਸ਼੍ਰੀ ਕ੍ਰਿਸ਼ਨਾ ਜੀ 🙏🚩
ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਹੁਸ਼ਿਆਰਪੁਰ ਦੀ ਦਸੂਹਾ ਤਹਿਸੀਲ ਦੇ ਪਿੰਡ ਦਾਤਾਰਪੁਰ ਵਿਖੇ ਸਥਿਤ ਪਵਿੱਤਰ ਸ਼੍ਰੀ ਬਿੰਦਰਾਵਨ ਧਾਮ ਦੇ ਦਰਸ਼ਨ ਕਰਨ।
🐍 ਇਸ ਧਾਮ ਬਾਰੇ ਮਾਨਤਾ ਹੈ ਕਿ ਸ਼ੇਸ਼ਨਾਗ ਜੀ ਦੀ ਫੁੰਕਾਰ ਨਾਲ ਮੰਦਰ ਵਿੱਚ ਪਾੜ ਪੈ ਗਿਆ ਸੀ। ਇਸ ਅਸਥਾਨ ’ਤੇ ਸੱਪਾਂ ਦੀਆਂ ਬਰਮੀਆਂ ਵੀ ਦੇਖਣ ਨੂੰ ਮਿਲਦੀਆਂ ਹਨ।
🙏 ਇੱਥੇ ਕਈ ਦੇਵੀ-ਦੇਵਤਿਆਂ ਦੇ ਮੰਦਰ ਹਨ, ਜਿੱਥੇ ਸ਼ਰਧਾਲੂ ਦਰਸ਼ਨਾਂ ਲਈ ਪਹੁੰਚਦੇ ਹਨ। ਪਹਾੜਾਂ ਦੇ ਵਿਚਕਾਰ ਵਸਿਆ ਇਹ ਧਾਮ ਕੁਦਰਤੀ ਸੁੰਦਰਤਾ ਅਤੇ ਸ਼ਾਂਤ ਮਾਹੌਲ ਨਾਲ ਮਨ ਮੋਹ ਲੈਂਦਾ ਹੈ।
🌿 ਜੇ ਤੁਸੀਂ ਧਾਰਮਿਕ ਅਸਥਾਨਾਂ, ਪੁਰਾਤਨ ਮੰਦਰਾਂ ਅਤੇ ਕੁਦਰਤ ਦੀ ਸੁੰਦਰਤਾ ਨੂੰ ਦੇਖਣਾ ਪਸੰਦ ਕਰਦੇ ਹੋ, ਤਾਂ ਇਹ ਵੀਡੀਓ ਤੁਹਾਡੇ ਲਈ ਖ਼ਾਸ ਹੈ।
❤️ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖੋ ਅਤੇ ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਇਹ ਪਵਿੱਤਰ ਅਸਥਾਨ ਕਿਵੇਂ ਦਾ ਲੱਗਿਆ।
🙏 ਵੀਡੀਓ ਪਸੰਦ ਆਵੇ ਤਾਂ Like, Share ਅਤੇ Channel ਨੂੰ Subscribe ਜ਼ਰੂਰ ਕਰਨਾ।
📍 ਸਥਾਨ: ਸ਼੍ਰੀ ਬਿੰਦਰਾਵਨ ਧਾਮ, ਪਿੰਡ ਦਾਤਾਰਪੁਰ, ਤਹਿਸੀਲ ਦਸੂਹਾ, ਜ਼ਿਲ੍ਹਾ ਹੁਸ਼ਿਆਰਪੁਰ, ਪੰਜਾਬ। #radiodasuya #ytshorts #adventure #history #pindvlog #punjab #travel #trending #viral #vlog