ਕਾਂਗਰਸ ਦੀ ਦਿੱਲੀ ਮੀਟਿੰਗ ਚ ਕੀ ਤੈਅ ਹੋਇਆ? ਕੌਣ ਮੰਗ ਰਿਹਾ ਟਿਕਟ, ਕਦੋਂ ਹੋਵੇਗਾ ਉਮੀਦਵਾਰਾਂ ਦਾ ਐਲਾਨ? Inside Story
ਨਵਾਂ ਪੰਜਾਬ । NEW PUNJAB и ещё 4
0:00 / 0:00
ਕਾਂਗਰਸ ਦੀ ਦਿੱਲੀ ਮੀਟਿੰਗ ਚ ਕੀ ਤੈਅ ਹੋਇਆ? ਕੌਣ ਮੰਗ ਰਿਹਾ ਟਿਕਟ, ਕਦੋਂ ਹੋਵੇਗਾ ਉਮੀਦਵਾਰਾਂ ਦਾ ਐਲਾਨ? Inside Story
17 380 просмотров · 21 ч назад
ਨਵਾਂ ਪੰਜਾਬ । NEW PUNJAB и ещё 4
17 380 просмотров · 21 ч назад
ਕਾਂਗਰਸ ਨੇ ਪੰਜਾਬ ਵਿਧਾਨ ਸਭਾ ਚੋਣਾਂ 2027 ਲਈ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਦਿੱਲੀ ਵਿੱਚ ਹੋਈ ਕਾਂਗਰਸ ਹਾਈਕਮਾਂਡ ਦੀ ਅਹਿਮ ਮੀਟਿੰਗ ਵਿੱਚ 2027 ਦੀ ਚੋਣ ਰਣਨੀਤੀ, ਪਾਰਟੀ ਦੀ ਮਜ਼ਬੂਤੀ ਅਤੇ ਉਮੀਦਵਾਰਾਂ ਦੀ ਚੋਣ ਨੂੰ ਲੈ ਕੇ ਕੀ ਚਰਚਾ ਹੋਈ?
ਆਮ ਆਦਮੀ ਪਾਰਟੀ ਵੱਲੋਂ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੇ ਜਾਣ ਤੋਂ ਬਾਅਦ ਹੁਣ ਸਭ ਦੀਆਂ ਨਜ਼ਰਾਂ ਕਾਂਗਰਸ ਦੇ ਅਗਲੇ ਕਦਮ ’ਤੇ ਹਨ।
🔴 ਇਸ Inside Story ਵਿੱਚ ਜਾਣੋ:
ਦਿੱਲੀ ਮੀਟਿੰਗ ਵਿੱਚ ਪੰਜਾਬ ਦੀਆਂ 2027 ਚੋਣਾਂ ਨੂੰ ਲੈ ਕੇ ਕੀ ਰਣਨੀਤੀ ਬਣੀ?
ਕਾਂਗਰਸ ਵਿੱਚ ਟਿਕਟਾਂ ਦੀ ਦੌੜ ਕਿੱਥੋਂ ਤੱਕ ਪਹੁੰਚੀ?
ਕਿਹੜੇ ਆਗੂ ਟਿਕਟਾਂ ਲਈ ਆਪਣਾ ਦਾਅਵਾ ਪੇਸ਼ ਕਰ ਰਹੇ ਹਨ?
ਕੀ ਕਾਂਗਰਸ ਵੀ ਜਲਦ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰੇਗੀ?
ਟਿਕਟਾਂ ਦੇ ਐਲਾਨ ਨੂੰ ਲੈ ਕੇ ਹਾਈਕਮਾਂਡ ਦਾ ਕੀ ਰੁਖ਼ ਹੈ?
2027 ਦੀ ਚੋਣ ਲਈ ਪੰਜਾਬ ਕਾਂਗਰਸ ਦਾ ਅਗਲਾ ਰੋਡਮੈਪ ਕੀ ਹੋਵੇਗਾ?
AAP ਦੀ ਟਿਕਟਾਂ ਵਾਲੀ ਰਣਨੀਤੀ ਤੋਂ ਬਾਅਦ ਕਾਂਗਰਸ ਕਿਹੜੀ ਚਾਲ ਚੱਲੇਗੀ? ਕੀ ਪਾਰਟੀ ਸਮੇਂ ਤੋਂ ਪਹਿਲਾਂ ਉਮੀਦਵਾਰਾਂ ਦਾ ਐਲਾਨ ਕਰਕੇ ਚੋਣ ਮੈਦਾਨ ਵਿੱਚ ਉਤਰੇਗੀ?
ਦੇਖੋ ਦਿੱਲੀ ਦੀ ਅਹਿਮ ਮੀਟਿੰਗ ਦੀ ਪੂਰੀ ਅੰਦਰਲੀ ਕਹਾਣੀ ਅਤੇ ਪੰਜਾਬ ਦੀ ਸਿਆਸਤ ਦੇ ਅਗਲੇ ਸਿਆਸੀ ਸਮੀਕਰਨ।
ਆਪਣੀ ਰਾਏ COMMENT ਵਿੱਚ ਜ਼ਰੂਰ ਦੱਸੋ।
Subscribe ਕਰੋ Nava Punjab ਅਤੇ ਜੁੜੇ ਰਹੋ ਪੰਜਾਬ ਦੀ ਸਿਆਸਤ ਦੀ ਹਰ ਅਹਿਮ Inside Story ਨਾਲ।
#PunjabPolitics #PunjabElection2027 #Congress #PunjabCongress #CongressMeeting #RahulGandhi #MallikarjunKharge #AAP #PunjabNews #PunjabPoliticalAnalysis #PunjabPolitics2027 #TicketDistribution #CongressTickets #2027Elections #NavaPunjab #NavneetWadhwa