"ਔਰਤ ਅਤੇ ਰੂਪ ਰੰਗ" ਪੁਸਤਕਾਂ ਦੇ ਲੋਕ ਅਰਪਣ ਸਮੇਂ, ਔਰਤ ਤੇਰੇ ਰੂਪ ਅਨੇਕ ਬਚਪਨ ਵਿੱਚ ਗੁੱਡੀ ਬਣ ਜਾਵੇ-ਭਗਤ ਰਾਮ ਰੰਗਾੜਾ
𝗠𝗘𝗗𝗡𝗜 - 𝗖𝘂𝗹𝘁𝘂𝗿𝗲 & 𝗖𝗼𝘂𝘁𝘂𝗿𝗲
0:00 / 0:00
"ਔਰਤ ਅਤੇ ਰੂਪ ਰੰਗ" ਪੁਸਤਕਾਂ ਦੇ ਲੋਕ ਅਰਪਣ ਸਮੇਂ, ਔਰਤ ਤੇਰੇ ਰੂਪ ਅਨੇਕ ਬਚਪਨ ਵਿੱਚ ਗੁੱਡੀ ਬਣ ਜਾਵੇ-ਭਗਤ ਰਾਮ ਰੰਗਾੜਾ
62 просмотра · 9 дней назад
𝗠𝗘𝗗𝗡𝗜 - 𝗖𝘂𝗹𝘁𝘂𝗿𝗲 & 𝗖𝗼𝘂𝘁𝘂𝗿𝗲
151 подписчик
62 просмотра · 9 дней назад
ਸਿਰੀ ਰਾਮ ਅਰਸ਼ ਮੈਮੋਰੀਅਲ ਕਮੇਟੀ ਅਤੇ ਕਵੀ ਮੰਚ ਮੁਹਾਲੀ ਦੇ ਸਹਿਯੋਗ ਨਾਲ ਅਨਿਲ ਕੁਮਾਰ ਅਰਸ਼ ਅਤੇ ਡਾ. ਰਾਜੇਸ਼ ਕੁਮਾਰ ਵੱਲੋਂ ਆਪਣੇ ਪਿਤਾ ਸਿਰੀ ਰਾਮ ਅਰਸ਼ ਦੀ ਯਾਦ ਵਿੱਚ ਇੱਥੇ ਸੈਕਟਰ-24 ਸਥਿਤ ਸੈਣੀ ਭਵਨ ਵਿੱਚ ਸਮਾਗਮ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਡਾ. ਸ਼ਿੰਦਰਪਾਲ ਸਿੰਘ ਨੇ ਕੀਤੀ, ਜਦਕਿ ਬਲਬੀਰ ਸਿੰਘ ਸੈਣੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਇਸ ਮੌਕੇ ਉੱਘੇ ਗ਼ਜ਼ਲਗੋ ਗੁਰਦਿਆਲ ਰੌਸ਼ਨ ਨੂੰ ‘ਸਮਰਾਟ ਗਜ਼ਲਗੋ ਸਿਰੀ ਰਾਮ ਅਰਸ਼ ਯਾਦਗਾਰੀ ਐਵਾਰਡ’, ਦੇਵੀ ਦਿਆਲ ਸ਼ਰਮਾ ਅਤੇ ਸੁਭਾਸ਼ ਭਾਸਕਰ ਨੂੰ ‘ਲਾਇਫ਼ ਟਾਈਮ ਅਚੀਵਮੈਂਟ’, ਡਾ. ਅੰਜੂ ਅਮਨਦੀਪ ਗਰੋਵਰ ਨੂੰ ‘ਪੰਜਾਬ ਦਾ ਮਾਣ’ ਅਤੇ ਦੀਪਿੰਦਰ ਕੌਰ ਸ਼ੇਰਗਿੱਲ ਨੂੰ ‘ਪੰਜਾਬ ਦੀ ਧੀ’ ਪੁਰਸਕਾਰ ਦਿੱਤਾ ਗਿਆ। ਇਸ ਮੌਕੇ ਸਾਹਿਤਕਾਰ ਭਗਤ ਰਾਮ ਰੰਗਾੜਾ ਦੀਆਂ ਦੋ ਸੰਪਾਦਿਤ ਪੁਸਤਕਾਂ ‘ਰੂਪ ਰੰਗ’ ਅਤੇ ‘ਔਰਤ’ ਵੀ ਲੋਕ ਅਰਪਣ ਕੀਤੀਆਂ ਗਈਆਂ।