Перейти к содержимому

(Day-67)✅️ਭਾਰੀ ਲੇਡੀਜ਼ ਦੇ ਸੂਟ ਦੀ ਫਿਟਿੰਗ ਦਾ 100% ਵਰਕਿੰਗ ਫਾਰਮੂਲਾ|Kameez back side pulling solution

Jass Boutique

0:00 / 0:00

(Day-67)✅️ਭਾਰੀ ਲੇਡੀਜ਼ ਦੇ ਸੂਟ ਦੀ ਫਿਟਿੰਗ ਦਾ 100% ਵਰਕਿੰਗ ਫਾਰਮੂਲਾ|Kameez back side pulling solution

754 просмотра · 1 дн. назад
Jass Boutique
2,07 тыс. подписчиков
754 просмотра · 1 дн. назад
ਭਾਰੀ ਲੇਡੀਜ਼ ਦੇ ਸੂਟ ਚ ਆਉਣ ਵਾਲੀਆਂ 3 ਵੱਡੀਆਂ ਗਲਤੀਆਂ ਤੇ ਉਹਨਾਂ ਦਾ ਹੱਲ | ਜੋ ਸਾਰੀ ਉਮਰ ਕੰਮ ਆਊ* ਸਤਿ ਸ੍ਰੀ ਅਕਾਲ ਜੀ! 🙏 ਅੱਜ ਦੀ ਇਸ ਵੀਡੀਓ ਚ ਅਸੀਂ ਸਿੱਖਾਂਗੇ ਕਿ ਭਾਰੀ ਲੇਡੀ ਦੇ ਸੂਟ ਦੀ ਪਰਫੈਕਟ ਫਿਟਿੰਗ ਦੇ ਨਿਸ਼ਾਨ ਕਿਵੇਂ ਲਗਾਏ ਜਾਂਦੇ ਨੇ। ਬਹੁਤ ਸਾਰੀਆਂ ਭੈਣਾਂ ਨੂੰ ਭਾਰੀ ਲੇਡੀਜ਼ ਦਾ ਸੂਟ ਸਿਉਣ ਵੇਲੇ ਇਹ ਸਮੱਸਿਆਵਾਂ ਆਉਂਦੀਆਂ ਨੇ - ਕਮੀਜ਼ ਪਿੱਛੇ ਨੂੰ ਚਲੀ ਜਾਂਦੀ ਹੈ, ਆਰਮਹੋਲ ਕੋਲ ਝੋਲ ਪੈ ਜਾਂਦਾ ਹੈ ਤੇ ਮੋਢੇ ਡਿੱਗ ਜਾਂਦੇ ਨੇ। ਅੱਜ ਅਸੀਂ ਇਹਨਾਂ ਤਿੰਨਾਂ ਦਾ ਪੱਕਾ ਹੱਲ ਦੱਸਾਂਗੇ। ਇਸ ਵੀਡੀਓ ਚ ਕੀ ਸਿੱਖੋਗੇ: 00:00 - ਜਾਣ ਪਛਾਣ 00:45 - ਭਾਰੀ ਲੇਡੀ ਦੀ ਫਿਟਿੰਗ ਚ ਸਭ ਤੋਂ ਵੱਡੀ ਗਲਤੀ 02:15 - ਕਮੀਜ਼ ਪਿੱਛੇ ਨੂੰ ਕਿਉਂ ਜਾਂਦੀ ਹੈ? ਤੇ ਉਹਦਾ ਸਹੀ ਹੱਲ 04:30 - ਆਰਮਹੋਲ ਕੋਲ ਝੋਲ ਕਿਉਂ ਪੈਂਦਾ ਹੈ? ਨਿਸ਼ਾਨ ਲਾਉਣ ਦਾ ਸਹੀ ਤਰੀਕਾ 06:50 - ਮੋਢੇ ਕਿਉਂ ਡਿੱਗਦੇ ਹਨ? ਮੋਢੇ ਦੀ ਪਰਫੈਕਟ ਮਾਰਕਿੰਗ 09:10 - ਕਿਤੇ ਤੁਸੀਂ ਵੀ ਤਾਂ ਨਹੀਂ ਕਰਦੇ ਇਹ 3 ਗਲਤੀਆਂ? 11:00 - ਜੋ ਸਾਰੀ ਉਮਰ ਕੰਮ ਆਊ ਉਹ ਸੁਨਹਿਰੀ ਟਿਪ ਇਸ ਵੀਡੀਓ ਚ ਵਰਤਿਆ ਗਿਆ ਸਾਈਜ਼: ਛਾਤੀ - 23 ਇੰਚ ਕਮਰ - 22 ਇੰਚ ਹਿੱਪ - 24 ਇੰਚ ਘੇਰਾ - 24 ਇੰਚ ਇਹ ਟ੍ਰਿਕ ਸਿੱਖ ਕੇ ਤੁਸੀਂ ਕਿਸੇ ਵੀ ਭਾਰੀ ਲੇਡੀ ਦਾ ਸੂਟ ਬਿਲਕੁਲ ਪਰਫੈਕਟ ਫਿਟਿੰਗ ਚ ਬਣਾ ਸਕਦੇ ਹੋ, ਵੀਡੀਓ ਪਸੰਦ ਆਈ ਤਾਂ ਲਾਈਕ, ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ।* #ਭਾਰੀਲੇਡੀਜਸੂਟ #ਪੰਜਾਬੀਸੂਟਕਟਿੰਗ #ਸੂਟਫਿਟਿੰਗ #ਲੇਡੀਜਸੂਟ #HeavyLadySuitCutting #BhaariLadySuit #PunjabiSuitCutting #LadiesSuitCutting #SuitCuttingAndStitching #ArmholeFitting #PunjabiBoutique #SuitKiCutting #TailoringTipsPunjabi #BlouseCutting