Перейти к содержимому

ਖ਼ਾਲਸਾ ਦੀਵਾਨ ਤੋਂ ਚੀਫ਼ ਖ਼ਾਲਸਾ ਦੀਵਾਨ 🔥 ਸਭ ਕੁਝ CLEAR | Punjab GK 2026 #gk #punjabgkmcq #history #punjab

Officer Punjab

0:00 / 0:00

ਖ਼ਾਲਸਾ ਦੀਵਾਨ ਤੋਂ ਚੀਫ਼ ਖ਼ਾਲਸਾ ਦੀਵਾਨ 🔥 ਸਭ ਕੁਝ CLEAR | Punjab GK 2026 #gk #punjabgkmcq #history #punjab

111 просмотров · 2 нед. назад
Officer Punjab
1,56 тыс. подписчиков
111 просмотров · 2 нед. назад
ਖ਼ਾਲਸਾ ਦੀਵਾਨ ਤੋਂ ਚੀਫ਼ ਖ਼ਾਲਸਾ ਦੀਵਾਨ ਤੱਕ ਦਾ ਪੂਰਾ Topic ਇਸ Class ਵਿੱਚ ਵਿਸਥਾਰ ਨਾਲ ਕਰਵਾਇਆ ਗਿਆ ਹੈ। ਇਹ Lecture Punjab ਦੇ ਵੱਖ-ਵੱਖ Competitive Exams ਦੀ ਤਿਆਰੀ ਕਰਨ ਵਾਲੇ ਵਿਦਿਆਰਥੀਆਂ ਲਈ ਬਹੁਤ ਮਹੱਤਵਪੂਰਨ ਹੈ। 📚 ਇਸ Class ਦੀ PDF Notes ਇੱਥੋਂ ਪ੍ਰਾਪਤ ਕਰੋ 👇 📥 PDF Link: https://drive.google.com/file/d/1Qr-x... 📚 ਇਸ Class ਵਿੱਚ ਅਸੀਂ ਪੜ੍ਹਾਂਗੇ: ✅ ਖ਼ਾਲਸਾ ਦੀਵਾਨ ਅੰਮ੍ਰਿਤਸਰ ✅ ਖ਼ਾਲਸਾ ਦੀਵਾਨ ਲਾਹੌਰ ✅ ਬਾਬਾ ਖੇਮ ਸਿੰਘ ਬੇਦੀ ✅ ਪ੍ਰੋ. ਗੁਰਮੁਖ ਸਿੰਘ ✅ ਗਿਆਨੀ ਦਿੱਤ ਸਿੰਘ ✅ ਗੁਰਮਤਿ ਗ੍ਰੰਥ ਪ੍ਰਚਾਰਕ ਸਭਾ ✅ ਸ਼ੁੱਧੀ ਸਭਾ ✅ ਖ਼ਾਲਸਾ ਟ੍ਰੈਕਟ ਸੁਸਾਇਟੀ ✅ ਭਾਈ ਵੀਰ ਸਿੰਘ ✅ ਖ਼ਾਲਸਾ ਸਮਾਚਾਰ ✅ ਖ਼ਾਲਸਾ ਕਾਲਜ ਅੰਮ੍ਰਿਤਸਰ ✅ ਚੀਫ਼ ਖ਼ਾਲਸਾ ਦੀਵਾਨ ✅ ਚੀਫ਼ ਖ਼ਾਲਸਾ ਦੀਵਾਨ ਦੇ ਮੁੱਖ ਉਦੇਸ਼ ✅ ਸਿੱਖਿਆ ਦੇ ਖੇਤਰ ਵਿੱਚ ਯੋਗਦਾਨ ✅ All India Sikh Educational Conference ✅ ਮਹੱਤਵਪੂਰਨ ਪ੍ਰਕਾਸ਼ਨ ✅ Central Khalsa Orphanage ✅ ਕਿਰਪਾਨ ਦੇ ਮਸਲੇ ਵਿੱਚ ਭੂਮਿਕਾ ✅ Exam ਲਈ ਮਹੱਤਵਪੂਰਨ Dates ਅਤੇ Facts 🎯 ਇਹ Class ਖਾਸ ਤੌਰ ’ਤੇ Punjab Government Exams ਦੀ ਤਿਆਰੀ ਕਰਨ ਵਾਲੇ ਵਿਦਿਆਰਥੀਆਂ ਲਈ ਤਿਆਰ ਕੀਤੀ ਗਈ ਹੈ। Punjab GK ਅਤੇ Punjab History ਦੇ ਅਜਿਹੇ ਹੀ ਮਹੱਤਵਪੂਰਨ Topics ਲਈ OFFICER PUNJAB ਨੂੰ Subscribe ਕਰੋ। ਵੀਡੀਓ ਨੂੰ Like 👍 ਕਰੋ ਅਤੇ ਆਪਣੇ ਦੋਸਤਾਂ ਨਾਲ Share ਜ਼ਰੂਰ ਕਰੋ। #PunjabGK #PunjabHistory #SinghSabhaMovement #ChiefKhalsaDiwan #PunjabExams #OfficerPunjab