Перейти к содержимому

Dirba Gold Robbery | 12 ਤੋਲੇ ਸੋਨਾ ਚੋਰੀ, ਪੁਲਿਸ ਨੇ ਫੜ੍ਹ ਲਏ ਚੋਰ ਪਰ ਸੋਨਾ ਨਿਕਲਿਆ ਨਕਲੀ ? | #local18

News18 Punjab

0:00 / 0:00

Dirba Gold Robbery | 12 ਤੋਲੇ ਸੋਨਾ ਚੋਰੀ, ਪੁਲਿਸ ਨੇ ਫੜ੍ਹ ਲਏ ਚੋਰ ਪਰ ਸੋਨਾ ਨਿਕਲਿਆ ਨਕਲੀ ? | #local18

7 358 просмотров · 1 мес. назад
News18 Punjab
10,5 млн подписчиков
7 358 просмотров · 1 мес. назад
ਦਿੜ੍ਹਬਾ ਵਿੱਚ ਇੱਕ ਪਰਿਵਾਰ ਨਾਲ ਚੋਰੀ ਤੋਂ ਬਾਅਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪਹਿਲਾਂ ਘਰ ਵਿੱਚ ਚੋਰੀ ਹੋਈ ਅਤੇ ਬਾਅਦ ਵਿੱਚ ਬਰਾਮਦ ਹੋਇਆ ਸੋਨਾ ਨਕਲੀ ਨਿਕਲਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਪਰਿਵਾਰ ਮੁਤਾਬਕ ਚੋਰ ਘਰੋਂ 12 ਤੋਲੇ ਸੋਨਾ ਅਤੇ 95 ਹਜ਼ਾਰ ਰੁਪਏ ਨਕਦੀ ਚੋਰੀ ਕਰਕੇ ਲੈ ਗਏ ਸਨ। ਪੁਲਿਸ ਨੇ ਚੋਰਾਂ ਨੂੰ ਕਾਬੂ ਕੀਤਾ, ਪਰ ਪਰਿਵਾਰ ਦਾ ਦੋਸ਼ ਹੈ ਕਿ ਪੁਲਿਸ ਵੱਲੋਂ ਮਿਲਿਆ 7 ਤੋਲੇ ਸੋਨਾ ਵੀ ਨਕਲੀ ਨਿਕਲਿਆ। ਇਸ ਮਾਮਲੇ ਨੂੰ ਲੈ ਕੇ ਕਿਸਾਨਾਂ ਨੇ ਥਾਣੇ ਦੇ ਬਾਹਰ ਧਰਨਾ ਲਗਾ ਕੇ ਅਸਲੀ ਸੋਨਾ ਵਾਪਸ ਕਰਨ ਦੀ ਮੰਗ ਕੀਤੀ। ਪੁਲਿਸ ਨੇ ਮਾਮਲੇ ਦੀ ਜਾਂਚ ਲਈ ਹੋਰ 10 ਦਿਨਾਂ ਦਾ ਸਮਾਂ ਮੰਗਿਆ ਹੈ। ਦੱਸ ਦਈਏ ਕਿ ਇਹ ਚੋਰੀ 7 ਅਗਸਤ ਨੂੰ ਹੋਈ ਸੀ। #News18Punjab #DirbaNews #GoldRobbery #PunjabCrime #CrimeNews #PunjabNews #RobberyCase A shocking case has emerged from Dirba after a theft incident left a family in distress. The family claims that the stolen gold recovered after the arrest of thieves turned out to be fake. According to the family, thieves had stolen 12 tolas of gold and ₹95,000 cash from their house. Police later caught the accused, but the family alleged that the 7 tolas of gold recovered by police was also fake. Farmers staged a protest outside the police station demanding the return of genuine gold. Police have sought 10 more days to investigate the matter.The theft had taken place on August 7. news18 punjab live, punjabi news, punjab rain, haryana monsoon update, himachal pradesh rain news today, punjab assembly election 2027, akali dal alliance news, punjab farmers protest, raja warring ncsc, tarn taran honor killing case, strait of hormuz tanker attack, rahul gandhi fir news, nepal flash flood, sco summit 2026 Find Latest News, Top Headlines And breaking news only on News18 Punjab Youtube Channel. For All Live Coverage, Exclusive And Latest News Update, Watch The LIVE TV Of News18 Punjab, Catch The Latest News LIVE News18 Mobile App: https://onelink.to/desc-youtube News 18 Punjab is an exclusive news channel on YouTube which streams news related to Punjab, Nation and the World. Along with the news, the channel also has debates on contemporary topics and shows on special series which are interesting and informative. News18 ਪੰਜਾਬ एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_Dirba Follow Every Breaking Story LIVE 🔴 Watch News18 LIVE 24x7: https://youtube.com/live/KMWcefrAKLg Subscribe to our channel: http://bit.ly/1IMIp73 For Latest news and updates, log on to: https://bit.ly/2Cx91Ok For Latest news and updates, log on to: https://onelink.to/desc-youtube Follow Us on Twitter:   / news18punjab   Like Us on Facebook:   / news18punjab