Перейти к содержимому

ਯਾਤਰਾ ਬਾਬਾ ਬਾਲਕ ਨਾਥ ਜੀ , ਸਾਰੀ ਜਾਣਕਾਰੀ, यात्रा बाबा बालक नाथ जी,सारी जानकारी।

Great Telecast

0:00 / 0:00

ਯਾਤਰਾ ਬਾਬਾ ਬਾਲਕ ਨਾਥ ਜੀ , ਸਾਰੀ ਜਾਣਕਾਰੀ, यात्रा बाबा बालक नाथ जी,सारी जानकारी।

68 453 просмотра · 3 года назад
Great Telecast
78,7 тыс. подписчиков
68 453 просмотра · 3 года назад
ਯਾਤਰਾ ਬਾਬਾ ਬਾਲਕ ਨਾਥ ਜੀ ਦੀ ਓਟ ਸਿੱਧ ਪਰਦੇਸ 2023 ਬਾਬਾ ਬਾਲਕ ਨਾਥ ਜੀ ਦੇ ਗੁਫਾ ਦੇ ਦਰਸ਼ਨ। ਬਾਬਾ ਬਾਲਕ ਨਾਥ ਜੀ ਦੀ ਯਾਤਰਾ ਦੀ ਸੰਪੂਰਨ ਜਾਣਕਾਰੀ। ਹਾੜਾ ਕਾਰਣ ਜਿਹੜੇ ਰਸਤੇ ਖਰਾਬ ਹੋਏ ਸੀ। ਉਹਨਾਂ ਦਾ ਹੁਣ ਕੀ ਹਾਲ ਹੈ ਰਾਸਤੇ ਕਿੱਦਾਂ ਦੇ ਬਣ ਗਏ ਨੇ। ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਮਿਲੂਗੀ। ਬਾਬਾ ਬਾਲਕ ਨਾਥ ਜੀ ਜਦੋਂ ਗਊਆਂ ਚਾਰਦੇ ਸੀ ਤਾਂ ਗਊਆਂ ਨੇ ਜਿੰਮੀਦਾਰਾਂ ਦੇ ਖੇਤ ਦੀਆਂ ਫਸਲਾਂ ਨੂੰ ਖਰਾਬ ਕਰ ਦਿੱਤਾ। ਉਸ ਵੇਲੇ ਪਿੰਡ ਦੇ ਜਿਮੀਦਾਰਾਂ ਨੇ ਬਾਬਾ ਜੀ ਨੂੰ ਥਾਣੇ ਵਿੱਚ ਲੈ ਕੇ ਆਦਾ ਸੀ ਉੱਥੇ ਹੁਣ ਬਾਬਾ ਜੀ ਦਾ ਮੰਦਰ ਬਣ ਗਿਆ ਹੈ ਉਸ ਮੰਦਰ ਦੇ ਦਰਸ਼ਨ ਕਰਾਂਗੇ ਮਾਤਾ ਰਤਨਾਂ ਦੇ ਮੰਦਰ ਦੇ ਦਰਸ਼ਨ ਵੀ ਕਰਾਵਾਂਗੇ। ਫਿਰ ਉਸ ਤੋਂ ਬਾਅਦ ਸਿੱਧ ਗੁਫਾ ਸਿੱਧ ਜੋਗੀ ਬਾਬਾ ਬਾਲਕ ਨਾਥ ਜੀ ਦੇ ਦਰਸ਼ਨ ਵੀ ਕਰਾਂਗੇ। ਗੁਫਾ ਦੇ ਦਰਸ਼ਨ ਕਰਨ ਤੋਂ ਬਾਅਦ ਫਿਰ ਬਾਬਾ ਭਰਥਰੀ ਨਾਥ ਜੀ ਦੇ ਮੰਦਰ ਦੇ ਦਰਸ਼ਨ ਕਰਾਂਗੇ। ਤੋਂ ਉਪਰੰਤ ਫੇਰ ਸ਼ਾਤਤ ਲਾਈ ਗੁਰੂ ਨਾ ਝਾੜੀ ਦੇ ਦਰਸ਼ਨ ਕਰਾਂਗੇ ਜੀ। ਜੈਕਾਰਾ ਸਿਧ ਜੋਗੀ ਪੌਣਾਹਾਰੀ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ baba balak nath ji,baba balak nath guffa, #baba #bababalaknath #shiv #shiva#himachal #himachalpradesh #yatra #2023 #india #viral #viralvideo