Перейти к содержимому

Hans Raj Hans - Baba Fareed Ji Da Salok

agamusa1

0:00 / 0:00

Hans Raj Hans - Baba Fareed Ji Da Salok

562 738 просмотров · 14 л. назад
agamusa1
236 тыс. подписчиков
562 738 просмотров · 14 л. назад
Intro up to 1:24 ਫਰੀਦਾ ਰੁਤਿ ਫਿਰੀ ਵਣੁ ਕੰਬਿਆ ਪਤ ਝੜੇ ਝੜਿ ਪਾਹਿ ॥ Fareed, the seasons change, the woods shake and the leaves drop from the trees. ਚਾਰੇ ਕੁੰਡਾ ਢੂੰਢੀਆਂ ਰਹਣੁ ਕਿਥਾਊ ਨਾਹਿ ॥੧੦੨॥ I have searched in the four directions, but I have not found any resting place anywhere. ||102|| ਫਰੀਦਾ ਮੈ ਜਾਨਿਆ ਦੁਖੁ ਮੁਝ ਕੂ ਦੁਖੁ ਸਬਾਇਐ ਜਗਿ ॥ Fareed, I thought that I was in trouble; the whole world is in trouble! ਊਚੇ ਚੜਿ ਕੈ ਦੇਖਿਆ ਤਾਂ ਘਰਿ ਘਰਿ ਏਹਾ ਅਗਿ ॥੮੧॥ When I climbed the hill and looked around, I saw this fire in each and every home. ||81|| ਫਰੀਦਾ ਖਾਕੁ ਨ ਨਿੰਦੀਐ ਖਾਕੂ ਜੇਡੁ ਨ ਕੋਇ ॥ Fareed, do not slander the dust; noting is as great as dust. ਜੀਵਦਿਆ ਪੈਰਾ ਤਲੈ ਮੁਇਆ ਉਪਰਿ ਹੋਇ ॥੧੭॥ When we are alive, it is under our feet, and when we are dead, it is above us. ||17|| ਬਿਰਹਾ ਬਿਰਹਾ ਆਖੀਐ ਬਿਰਹਾ ਤੂ ਸੁਲਤਾਨੁ ॥ Many talk of the pain and suffering of separation; O pain, you are the ruler of all. ਫਰੀਦਾ ਜਿਤੁ ਤਨਿ ਬਿਰਹੁ ਨ ਊਪਜੈ ਸੋ ਤਨੁ ਜਾਣੁ ਮਸਾਨੁ ॥੩੬॥ Fareed, that body, within which love of the Lord does not well up - look upon that body as a cremation ground. ||36|| ਕਾਗਾ ਕਰੰਗ ਢੰਢੋਲਿਆ ਸਗਲਾ ਖਾਇਆ ਮਾਸੁ ॥ The crows have searched my skeleton, and eaten all my flesh. ਏ ਦੁਇ ਨੈਨਾ ਮਤਿ ਛੁਹਉ ਪਿਰ ਦੇਖਨ ਕੀ ਆਸ ॥੯੧॥ But please do not touch these eyes; I hope to see my Lord. ||91|| ਫਰੀਦਾ ਕਾਲੇ ਮੈਡੇ ਕਪੜੇ ਕਾਲਾ ਮੈਡਾ ਵੇਸੁ ॥ Fareed, my clothes are black, and my outfit is black. ਗੁਨਹੀ ਭਰਿਆ ਮੈ ਫਿਰਾ ਲੋਕੁ ਕਹੈ ਦਰਵੇਸੁ ॥੬੧॥ I wander around full of sins, and yet people call me a dervish - a holy man. ||61||