Перейти к содержимому

Japji Sahib, Gurbani Shabad | Letast Japji Sahib | Darbar Sahib | #japjisahib

Gur Ki Bani ( ਗੁਰ ਕੀ ਬਾਣੀ ) 24x7 Live

0:00 / 0:00

Japji Sahib, Gurbani Shabad | Letast Japji Sahib | Darbar Sahib | #japjisahib

50 878 просмотров · 10 мес. назад
Gur Ki Bani ( ਗੁਰ ਕੀ ਬਾਣੀ ) 24x7 Live
71,8 тыс. подписчиков
50 878 просмотров · 10 мес. назад
wmk #jathedarsriakaltakhtsahib #kirtan #gurbani ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ੴ सति नामु करता पुरखु निरभउ निरवैरु अकाल मूरति अजूनी सैभं गुर प्रसादि ॥ ਜਪੁ ॥ ॥ जपु ॥ ਆਦਿ ਸਚੁ ਜੁਗਾਦਿ ਸਚੁ ॥ आदि सचु जुगादि सचु ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥ है भी सचु नानक होसी भी सचु ॥१॥ ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥ सोचै सोचि न होवई जे सोची लख वार ॥ ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ ॥ चुपै चुप न होवई जे लाइ रहा लिव तार ॥ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ॥ भुखिआ भुख न उतरी जे बंना पुरीआ भार ॥ ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ॥ सहस सिआणपा लख होहि त इक न चलै नालि ॥ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥ किव सचिआरा होईऐ किव कूड़ै तुटै पालि ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥ हुकमि रजाई चलणा नानक लिखिआ नालि ॥१॥