Перейти к содержимому

Assembly X Ray | ਗਿੱਦੜਬਾਹਾ 'ਚ ਵਿਕਾਸ ਦੇ ਦਾਅਵਿਆਂ ਦੀ ਪੜਤਾਲ, ਚੋਣ ਹਵਾ ਕਿਸ ਪਾਸੇ ?| Gidderbaha Vidhan Sabha

News18 Punjab

0:00 / 0:00

Assembly X Ray | ਗਿੱਦੜਬਾਹਾ 'ਚ ਵਿਕਾਸ ਦੇ ਦਾਅਵਿਆਂ ਦੀ ਪੜਤਾਲ, ਚੋਣ ਹਵਾ ਕਿਸ ਪਾਸੇ ?| Gidderbaha Vidhan Sabha

8 416 просмотров · 1 месяц назад
News18 Punjab
10,5 млн подписчиков
8 416 просмотров · 1 месяц назад
ਪੰਜਾਬ ਦੀ ਸਿਆਸਤ ਵਿੱਚ ਅਹਿਮ ਸਥਾਨ ਰੱਖਣ ਵਾਲੀ ਵਿਧਾਨ ਸਭਾ ਸੀਟ ਗਿੱਦੜਬਾਹਾ ਦਾ ਅੱਜ ਕਰਾਂਗੇ Assembly X-Ray। ਮੁਕਤਸਰ ਜ਼ਿਲ੍ਹੇ ਦਾ ਇਹ ਹਲਕਾ ਲੰਬੇ ਸਮੇਂ ਤੋਂ ਦਿੱਗਜ ਆਗੂਆਂ ਦੀ ਸਿਆਸਤ ਦਾ ਕੇਂਦਰ ਰਿਹਾ ਹੈ। ਬਾਦਲ ਪਰਿਵਾਰ ਤੋਂ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਤੱਕ, ਇਸ ਸੀਟ ’ਤੇ ਸਿਆਸੀ ਮੁਕਾਬਲਾ ਹਮੇਸ਼ਾ ਦਿਲਚਸਪ ਰਿਹਾ ਹੈ। ਇਸ ਖਾਸ ਪੜਤਾਲ ਵਿੱਚ ਜਾਣਾਂਗੇ ਕਿ ਗਿੱਦੜਬਾਹਾ ਦਾ ਮੌਜੂਦਾ ਸਿਆਸੀ ਮਾਹੌਲ ਕੀ ਹੈ, ਲੋਕਾਂ ਦਾ ਮੂਡ ਕੀ ਕਹਿੰਦਾ ਹੈ, ਪਿਛਲੀਆਂ ਚੋਣਾਂ ਦੇ ਮੁੱਦੇ ਕੀ ਰਹੇ ਅਤੇ 2027 ਦੀ ਚੋਣ ਲਈ ਕਿਹੜੇ ਚਿਹਰੇ ਸਰਗਰਮ ਹਨ। ਦੇਖੋ Assembly X-Ray ਦੀ ਖਾਸ ਰਿਪੋਰਟ। #assemblyxray #gidderbahavidhansabha #news18punjab #punjabelection2027 Today in Assembly X-Ray, we take a closer look at the Gidderbaha Assembly constituency, one of the most politically significant seats in Punjab. Located in Muktsar district, this constituency has remained a centre of power politics involving several prominent leaders, from the Badal family to Punjab Congress president Raja Warring. In this special analysis, we will explore the current political atmosphere of Gidderbaha, the mood of voters, key issues, and the possible contenders ahead of the 2027 Punjab Assembly elections. Watch the complete Assembly X-Ray report. news18 punjab live, punjabi news, haryana monsoon update, himachal pradesh rain news today, punjab assembly election 2027, Pajeskia modi bilateral meeting, putin modi meeting, sukhbir badal 2015 shooting case, amarinder singh raja warring meet gulzar singh family, houthi, us iran war Find Latest News, Top Headlines And breaking news only on News18 Punjab Youtube Channel. For All Live Coverage, Exclusive And Latest News Update, Watch The LIVE TV Of News18 Punjab, Catch The Latest News LIVE News18 Mobile App: https://onelink.to/desc-youtube News 18 Punjab is an exclusive news channel on YouTube which streams news related to Punjab, Nation and the World. Along with the news, the channel also has debates on contemporary topics and shows on special series which are interesting and informative. News18 ਪੰਜਾਬ एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab Subscribe to our channel: http://bit.ly/1IMIp73 For Latest news and updates, log on to: https://bit.ly/2Cx91Ok For Latest news and updates, log on to: https://onelink.to/desc-youtube Follow Us on Twitter:   / news18punjab   Like Us on Facebook:   / news18punjab