27p31 ਹਾਈਬ੍ਰਿਡ ਝੋਨੇ ਦਾ ਝਾੜ ਤੇ ਮੋਇਸਚਰ ਦੀ ਕਾਟ | ਪਿੰਡ ਦੀ ਜ਼ਿੰਦਗੀ 🌾
Mani Brar Vlogs
0:00 / 0:00
27p31 ਹਾਈਬ੍ਰਿਡ ਝੋਨੇ ਦਾ ਝਾੜ ਤੇ ਮੋਇਸਚਰ ਦੀ ਕਾਟ | ਪਿੰਡ ਦੀ ਜ਼ਿੰਦਗੀ 🌾
3 761 просмотр · 2 нед. назад
Mani Brar Vlogs
2,8 тыс. подписчиков
3 761 просмотр · 2 нед. назад
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ! ਅੱਜ ਦੇ ਨਵੇਂ ਵਲੌਗ ਵਿੱਚ ਤੁਹਾਡਾ ਸਵਾਗਤ ਹੈ। ਅੱਜ ਆਪਾਂ ਆਪਣੇ ਖੇਤ ਵਿੱਚ 27p31 ਹਾਈਬ੍ਰਿਡ ਝੋਨੇ ਦੀ ਕਟਾਈ ਸ਼ੁਰੂ ਕੀਤੀ ਹੈ। ਕੰਬਾਈਨ ਨਾਲ ਝੋਨਾ ਵੱਢ ਕੇ ਟਰਾਲੀਆਂ ਭਰੀਆਂ ਅਤੇ ਦਾਣਾ ਮੰਡੀ ਲੈ ਕੇ ਗਏ। ਮੰਡੀ ਵਿੱਚ ਝੋਨੇ ਦਾ ਮੋਇਸਚਰ ਕਿੰਨਾ ਆਇਆ, ਕਿੰਨੀ ਕਾਟ ਪਈ ਅਤੇ ਪ੍ਰਤੀ ਕਿੱਲਾ ਕੁੱਲ ਕਿੰਨੇ ਮਣ ਝਾੜ ਨਿਕਲਿਆ—ਸਾਰੀ ਜਾਣਕਾਰੀ ਵਲੌਗ ਵਿੱਚ ਸਾਂਝੀ ਕੀਤੀ ਹੈ। ਵੀਡੀਓ ਨੂੰ ਲਾਇਕ ਤੇ ਸ਼ੇਅਰ ਜ਼ਰੂਰ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ!
#ManiBrarVlogs #PaddyHarvesting #PunjabiVlogger #2731Paddy #DhanKiKatai #VillageLifePunjab #MandiUpdate