Перейти к содержимому

ਰੈਡੀਮੇਡ ਗਲੇ ਨਾਲ ਲਾਈਨਿੰਗ ਕਿਵੇਂ ਅਟੈਚ ਕਰੀਏ

Sukhbir Kaur

0:00 / 0:00

ਰੈਡੀਮੇਡ ਗਲੇ ਨਾਲ ਲਾਈਨਿੰਗ ਕਿਵੇਂ ਅਟੈਚ ਕਰੀਏ

77 просмотров · 7 дн. назад
Sukhbir Kaur
180 подписчиков
77 просмотров · 7 дн. назад
ਰੈਡੀਮੇਡ ਗਲੇ ਨਾਲ ਲਾਈਨਿੰਗ ਕਿਵੇਂ ਅਟੈਚ ਕਰੀਏ? ਸਤਿ ਸ੍ਰੀ ਅਕਾਲ ਜੀ 🙏❤️ ਅੱਜ ਦੀ ਇਸ ਵੀਡੀਓ ਵਿੱਚ ਤੁਸੀਂ ਸਿੱਖੋਗੇ ਕਿ ਰੈਡੀਮੇਡ ਗਲੇ ਨਾਲ ਲਾਈਨਿੰਗ ਕਿਵੇਂ ਅਟੈਚ ਕਰੀਏ? ਬੁਹਤ ਆਸਾਨ ਤਰੀਕਾ ਨਾਲ ਇਸ ਦੇ ਨਾਲ ਗਲੇ ਦੀ ਫਿਨਿਸ਼ਿੰਗ ਸਿਲਾਈ ਨੂੰ ਸਾਫ਼-ਸੁਥਰਾ ਤੇ ਸੁੰਦਰ ਬਣਾਉਣ ਦੇ ਤਰੀਕੇ ਵੀ ਦੱਸੇ ਗਏ ਹਨ। 🧵✂️ ਜੇ ਤੁਸੀਂ ਸਿਲਾਈ ਸਿੱਖ ਰਹੇ ਹੋ ਜਾਂ ਆਪਣੇ ਸਿਲਾਈ ਦੇ ਕੰਮ ਨੂੰ ਹੋਰ ਵਧੀਆ ਬਣਾਉਣਾ ਚਾਹੁੰਦੇ ਹੋ, ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਫਾਇਦੇਮੰਦ ਹੈ। ਵਧੀਆ ਫਿਨਿਸ਼ਿੰਗ ਕਰਨ ਲਈ ਇਹ ਸੌਖੇ ਸਿਲਾਈ ਟਿਪਸ ਜ਼ਰੂਰ ਦੇਖੋ। ਵੀਡੀਓ ਪਸੰਦ ਆਵੇ ਤਾਂ Like 👍, Share ਅਤੇ Subscribe ਜ਼ਰੂਰ ਕਰਨਾ ਜੀ। ਤੁਹਾਡਾ ਆਪਣਾ ਚੈਨਲ ❤️ Meet Boutique Fashion Designer #MeetBoutique #SewingTips #StitchingTips #PunjabiStitching #SuitStitching #NeckFinishing #TailoringTips #Shorts #YouTubeShorts