Khabran Da Prime Time LIVE | ਅਮਿਤ ਸ਼ਾਹ ਦੇ ਪੰਜਾਬ 'ਚ NDA ਦੀ ਸਰਕਾਰ ਵਾਲੇ ਬਿਆਨ ਦੇ ਕੀ ਮਾਇਨੇ ?
News18 Punjab
0:00 / 0:00
Khabran Da Prime Time LIVE | ਅਮਿਤ ਸ਼ਾਹ ਦੇ ਪੰਜਾਬ 'ਚ NDA ਦੀ ਸਰਕਾਰ ਵਾਲੇ ਬਿਆਨ ਦੇ ਕੀ ਮਾਇਨੇ ?
10 998 просмотров · Трансляция закончилась 9 часов назад
News18 Punjab
10,5 млн подписчиков
10 998 просмотров · Трансляция закончилась 9 часов назад
ਅਮਿਤ ਸ਼ਾਹ ਦੇ ਪੰਜਾਬ ਵਿੱਚ NDA ਦੀ ਸਰਕਾਰ ਬਣਨ ਵਾਲੇ ਬਿਆਨ ਦੇ ਕੀ ਸਿਆਸੀ ਮਾਇਨੇ ਹਨ? ਕੀ ਭਾਜਪਾ ਪੰਜਾਬ ਵਿੱਚ ਨਵਾਂ ਗਠਜੋੜ ਬਣਾਉਣ ਜਾ ਰਹੀ ਹੈ ਅਤੇ ਇਸ ਦਾ ਭਾਈਵਾਲ ਕੌਣ ਹੋਵੇਗਾ? ਕੀ ਭਾਜਪਾ ਆਪਣੇ ਪੁਰਾਣੇ ਸਾਥੀ ਅਕਾਲੀ ਦਲ ਨਾਲ ਮੁੜ ਹੱਥ ਮਿਲਾਏਗੀ ਜਾਂ ਕਿਸੇ ਨਵੇਂ ਸਿਆਸੀ ਸਾਥੀ ਦੀ ਭਾਲ ਵਿੱਚ ਹੈ? ਜੇ ਗਠਜੋੜ ਹੁੰਦਾ ਹੈ, ਤਾਂ ਕੀ ਭਾਜਪਾ ਵੱਡੇ ਭਰਾ ਦੀ ਭੂਮਿਕਾ ਨਿਭਾਏਗੀ? ਕੀ ਇਹ ਗਠਜੋੜ ਪਹਿਲਾਂ ਵਾਂਗ ਮਜ਼ਬੂਤ ਅਤੇ ਇੱਕਜੁੱਟ ਹੋਵੇਗਾ? ਪੁਰਾਣੇ ਗਠਜੋੜ ਦੀ ਵਾਪਸੀ ਨਾਲ ਪੰਜਾਬ ਦੀਆਂ ਹੋਰ ਸਿਆਸੀ ਧਿਰਾਂ ’ਤੇ ਕੀ ਅਸਰ ਪੈ ਸਕਦਾ ਹੈ? ਇਨ੍ਹਾਂ ਸਾਰੇ ਸਵਾਲਾਂ ਦਾ ਸਿਆਸੀ ਵਿਸ਼ਲੇਸ਼ਣ ਕਰਾਂਗੇ।
#khabrandaprimetime #amitshah #ndapunjab #punjabpolitics #news18punjab #bjppunjab #akalidal #punjabelection2027 #bjpalliance #politicalanalysis #punjabpolitics2027 #sadbjalliance #punjabassemblyelection #punjabnews #punjabinews #breakingnews
What is the political significance of Amit Shah’s claim that the NDA will form the government in Punjab? Is the BJP planning a new alliance in the state, and who could its partner be? Will the BJP reunite with its former ally, the Shiromani Akali Dal, or seek a new political partner? If an alliance is formed, will the BJP play the leading role? Will the partnership be as strong and united as it was in the past? And how could a revival of the old alliance affect other political parties in Punjab? We examine these key political questions.
Find Latest News, Top Headlines And breaking news only on News18 Punjab Youtube Channel.
For All Live Coverage, Exclusive And Latest News Update, Watch The LIVE TV Of News18 Punjab, Catch The Latest News LIVE
News18 Mobile App: https://onelink.to/desc-youtube
News 18 Punjab is an exclusive news channel on YouTube which streams news related to Punjab, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
Subscribe to our channel: http://bit.ly/1IMIp73
For Latest news and updates, log on to: https://bit.ly/2Cx91Ok
For Latest news and updates, log on to:
https://onelink.to/desc-youtube
Follow Us on Twitter:
/ news18punjab
Like Us on Facebook:
/ news18punjab