ਆਪਣੀਆਂ ਗਲਤੀਆਂ 'ਤੇ ਵਕਤ ਦੀ ਮਾਰ ਬਣਾ ਦਿੰਦੀ ਹੈ ਇਨਸਾਨ ਦੇ ਅਜਿਹੇ ਹਾਲਾਤ
Manukhta Di Sewa Society Ludhiana
0:00 / 0:00
ਆਪਣੀਆਂ ਗਲਤੀਆਂ 'ਤੇ ਵਕਤ ਦੀ ਮਾਰ ਬਣਾ ਦਿੰਦੀ ਹੈ ਇਨਸਾਨ ਦੇ ਅਜਿਹੇ ਹਾਲਾਤ
4 632 просмотра · 19 ч назад
Manukhta Di Sewa Society Ludhiana
1,38 млн подписчиков
4 632 просмотра · 19 ч назад
ਆਪਣੀਆਂ ਗਲਤੀਆਂ 'ਤੇ ਵਕਤ ਦੀ ਮਾਰ ਬਣਾ ਦਿੰਦੀ ਹੈ ਇਨਸਾਨ ਦੇ ਅਜਿਹੇ ਹਾਲਾਤ
ਗਲਿਆ ਹੋਇਆ ਪੈਰ ਲੈ ਕੇ ਪਹੁੰਚੇ ਵੀਰ ਹਰਕਮਲ ਲਈ ਕਰਿਓ ਅਰਦਾਸ
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ |
Call: 97803-00071
Call/WhatsApp: 01615200071
#manukhta_di_sewa_sab_ton_waddi_sewa #manukhtadisewa #gurpreetsinghmintumalwa #mdss #help #sewa #harkamalsinghmdss
ਵਾਹਿਗੁਰੂ ਜੀ ਦੀ ਮੇਹਰ ਸਦਕਾ ਮਨੁੱਖਤਾ ਦੀ ਸੇਵਾ ਪਰਿਵਾਰ ਨੂੰ ਮਿਤੀ 03-11-2026 ਨੂੰ ਵੀਰ ਹਰਕਮਲ ਸਿੰਘ ਜੀ ਦੀ ਸੇਵਾ ਦਾ ਮੌਕਾ ਮਿਲਿਆ। ਇਸ ਵੀਰ ਨੂੰ ਲੁਧਿਆਣਾ ਦੀ ਦਾਣਾ ਮੰਡੀ ਵਿੱਚੋਂ ਕੁਝ ਭਲੇ ਵੀਰ ਆਪਣੇ ਨਾਲ ਲੈ ਕੇ ਸੁਪਨਿਆਂ ਦੇ ਘਰ ਪਹੁੰਚੇ। ਉਨ੍ਹਾਂ ਨੇ ਦੱਸਿਆ ਕਿ ਵੀਰ ਪਿਛਲੇ ਕਈ ਦਿਨਾਂ ਤੋਂ ਉੱਥੇ ਬਹੁਤ ਹੀ ਮਾੜੇ ਹਾਲਾਤਾਂ ਵਿੱਚ ਰਹਿ ਰਿਹਾ ਸੀ। ਵੀਰ ਦਾ ਇੱਕ ਪੈਰ ਵੀ ਕਾਫ਼ੀ ਖ਼ਰਾਬ ਹਾਲਤ ਵਿੱਚ ਹੈ। ਜਦੋਂ ਅਸੀਂ ਵਕਤ ਦੀ ਮਾਰ ਝੱਲ ਰਹੇ ਇਸ ਵੀਰ ਨਾਲ ਗੱਲਬਾਤ ਕੀਤੀ ਤਾਂ ਉਸਨੇ ਦੱਸਿਆ ਕਿ ਆਪਣੀਆਂ ਗ਼ਲਤੀਆਂ ਅਤੇ ਵਕਤ ਦੀ ਮਾਰ ਨੇ ਉਸਨੂੰ ਅਜਿਹੇ ਹਾਲਾਤਾਂ ਵਿੱਚ ਲਿਆ ਕੇ ਖੜ੍ਹਾ ਕਰ ਦਿੱਤਾ ਹੈ।
ਵੀਰ ਦਾ ਘਰ-ਪਰਿਵਾਰ ਅਤੇ ਜਾਇਦਾਦ ਸਭ ਕੁਝ ਵਿਕ ਚੁੱਕਿਆ ਹੈ। ਵੀਰ ਨੇ ਆਪਣਾ ਜੱਦੀ ਘਰ ਪਿੰਡ ਗਿੱਲ, ਲੁਧਿਆਣਾ ਵਿੱਚ ਦੱਸਿਆ, ਜੋ ਕਿ ਹੁਣ ਵਿਕ ਚੁੱਕਿਆ ਹੈ। ਵੀਰ ਨੇ ਦੱਸਿਆ ਕਿ ਉਸਦੀ ਪਤਨੀ ਵੀ ਉਸਨੂੰ ਛੱਡ ਕੇ ਆਪਣੇ ਪੇਕੇ ਘਰ ਵਾਪਸ ਜਾ ਚੁੱਕੀ ਹੈ।
ਵੀਰ ਪਹਿਲਾਂ ਕੱਪੜਿਆਂ ਦੀ ਦੁਕਾਨ 'ਤੇ ਕੰਮ ਕਰਦਾ ਸੀ ਅਤੇ ਆਪਣਾ ਜੀਵਨ ਬਤੀਤ ਕਰ ਰਿਹਾ ਸੀ, ਪਰ ਹੁਣ ਉਸਦਾ ਉਹ ਕੰਮ ਵੀ ਛੁੱਟ ਚੁੱਕਿਆ ਹੈ। ਸ਼ਰਾਬ ਦੀ ਆਦਤ ਕਾਰਨ ਵੀਰ ਨੇ ਆਪਣਾ ਘਰ ਤਾਂ ਵੇਚ ਹੀ ਦਿੱਤਾ, ਪਰ ਘਰ ਵੇਚ ਕੇ ਮਿਲਿਆ ਪੈਸਾ ਵੀ ਕਿੱਥੇ ਚਲਾ ਗਿਆ, ਇਸ ਬਾਰੇ ਤਾਂ ਹੁਣ ਵਾਹਿਗੁਰੂ ਜੀ ਹੀ ਜਾਣਦੇ ਹਨ। ਇਸ ਸਮੇਂ ਵੀਰ ਦੇ ਹਾਲਾਤ ਬੇਹੱਦ ਮਾੜੇ ਹਨ। ਵੀਰ ਹਰਕਮਲ ਸਿੰਘ ਜੀ ਲਈ ਅਰਦਾਸ ਜ਼ਰੂਰ ਕਰਿਓ ਕਿ ਵਾਹਿਗੁਰੂ ਜੀ ਇਨ੍ਹਾਂ ਨੂੰ ਤੰਦਰੁਸਤੀ ਬਖ਼ਸ਼ਣ, ਨਸ਼ੇ ਦੀ ਆਦਤ ਤੋਂ ਛੁਟਕਾਰਾ ਦਿਵਾਉਣ ਅਤੇ ਇਹ ਮੁੜ ਆਪਣੇ ਪੈਰਾਂ 'ਤੇ ਖੜ੍ਹੇ ਹੋ ਕੇ ਖ਼ੁਸ਼ੀਆਂ ਭਰਿਆ ਜੀਵਨ ਬਤੀਤ ਕਰ ਸਕਣ।
Manukhta Di Sewa Society Ludhiana Punjab | MDSS
Contact +919780300071, 0161-5200071
(Call or WhatsApp)
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
KEEP SUPPORT HUMANITY 🙏
_____________________________________________
_____________________________________________
꧁🌺Subscribe ►https://bit.ly/2D6jq3j 🌺꧂
______/ Connect With 📲 Social LINKS \_____
👉 Like us on Facebook ► / mdssociety
👉 Like us on Facebook ► / gurpreetsinghmintumalwa
👉 Follow us on Instagram ► / manukhtadisewasociety
👉 Subscribe to YouTube ► / manukhtadisewasocietyludhiana
👉 Subscribe to YouTube ► / gurpreetsinghmanukhtadisewa
----------------------------------------------------------------------------------
🔍Find Us on Google 🌎Maps 🗺📍 https://goo.gl/maps/ft1wJkXpxmMCbN7i6
📖 Click to save ''WhatsApp Contact'' directly to your phone book: 📲 https://wa.me/message/NQ4Z3AORLI3KN1 📖
📧 mail us at: - mdsspunjab@gmail.com
🌐 Visit our Website: - https://manukhtadisewa.org/
🌍📞 +919780300071 , 📞+0161-5200071
******************************************************
------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
[We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
|| 🙏 Service to Humanity, The Supreme Service 🙏 ||
———————————————————————————————
► Published Year ➤ 2026
► All Copyright Reserved ➤ Manukhta Di Sewa Society Ludhiana