Ep:7 ਐਥੇ ਅੱਜ ਵੀ ਟੇਕਿਆ ਜਾਂਦਾ ਰਾਵਣ ਨੂੰ ਮੱਥਾ😱| Prachin Shiva mandir| SriLanka travel vlog| inder khushi
Inder khushi Travel Vlogs
0:00 / 0:00
Ep:7 ਐਥੇ ਅੱਜ ਵੀ ਟੇਕਿਆ ਜਾਂਦਾ ਰਾਵਣ ਨੂੰ ਮੱਥਾ😱| Prachin Shiva mandir| SriLanka travel vlog| inder khushi
3 656 просмотров · 9 ч назад
Inder khushi Travel Vlogs
27 тыс. подписчиков
3 656 просмотров · 9 ч назад
In Episode 7 of our Sri Lanka series we climb the hill inside Fort Frederick, Trincomalee, to the ancient Shiva temple where King Ravana is said to have worshipped Lord Shiva — and where a single sword cut is believed to have split the mountain in two. Then we stand in front of the Ravana statue that local people still bow to and offer coins to, because here he is remembered as a great king, not a villain. We also show you the 1670 Portuguese-built fort gate, the spotted deer roaming freely, and the real auto fare we paid.
ਇਸ ਵਲੋਗ ਵਿੱਚ ਅਸੀਂ ਸ੍ਰੀ ਲੰਕਾ ਦੇ ਸ਼ਹਿਰ ਤ੍ਰਿਕੁਮਲੇ (Trincomalee) ਵਿੱਚ ਪ੍ਰਾਚੀਨ ਸ਼ਿਵ ਮੰਦਰ ਦੇਖਣ ਗਏ। ਇਹ ਉਹ ਪਹਾੜੀ ਹੈ ਜਿੱਥੇ ਕਿਹਾ ਜਾਂਦਾ ਹੈ ਰਾਵਣ ਨੇ ਸ਼ਿਵ ਜੀ ਦੀ ਤਪੱਸਿਆ ਕੀਤੀ ਸੀ ਤੇ ਗੁੱਸੇ ਵਿੱਚ ਆ ਕੇ ਆਪਣੀ ਤਲਵਾਰ ਨਾਲ ਇਹ ਪਹਾੜ ਵਿਚਾਲੋਂ ਪਾੜ ਦਿੱਤਾ ਸੀ। ਇੱਥੇ ਅੱਜ ਵੀ ਲੋਕ ਰਾਵਣ ਦੀ ਮੂਰਤੀ ਨੂੰ ਮੱਥਾ ਟੇਕਦੇ ਨੇ, ਸਿੱਕੇ ਚੜ੍ਹਾਉਂਦੇ ਨੇ ਤੇ ਉਹਨੂੰ ਰਾਜਾ ਮੰਨਦੇ ਨੇ। ਸਾਡੇ ਦੇਸ਼ ਵਿੱਚ ਰਾਵਣ ਨੂੰ ਵਿਲਨ ਵਾਂਗ ਪੇਸ਼ ਕੀਤਾ ਜਾਂਦਾ ਆ, ਪਰ ਇੱਥੇ ਲੋਕ ਉਹਨੂੰ ਚੰਗਾ ਰਾਜਾ ਮੰਨਦੇ ਨੇ। ਫਿਰ ਆਪਾਂ ਫੋਰਟ ਫੈਡਰਿਕ ਦੇਖਿਆ, ਜਿਸਦਾ ਦਰਵਾਜਾ 1670 ਦਾ ਹੈ ਤੇ ਜਿਹੜਾ ਪੁਰਤਗਾਲੀਆਂ ਨੇ ਬਣਾਇਆ ਸੀ। ਇੱਕ ਗੱਲ ਤੁਸੀਂ ਯਾਦ ਰੱਖਿਓ — ਸ਼੍ਰੀ ਲੰਕਾ ਵਿੱਚ PickMe ਐਪ ਜ਼ਰੂਰ ਡਾਊਨਲੋਡ ਕਰਿਓ, ਉਹਨੇ 400 ਮੰਗੇ ਸੀ ਤੇ ਅਸਲ ਰੇਟ 230 ਸੀ। ਅਗਲੇ ਵਲੋਗ ਵਿੱਚ ਗੁਰੂ ਨਾਨਕ ਦੇਵ ਜੀ ਦੀ ਦੂਜੀ ਉਦਾਸੀ ਵਾਲੀ ਥਾਂ ਦਿਖਾਵਾਂਗੇ। ਰੱਬ ਰਾਖਾ 🙏
▶️ Watch full Sri Lanka series: • Srilanka🇱🇰 (Oct-2026)
📸 Instagram: https://www.instagram.com/inder_khush...
📘 Facebook: https://www.facebook.com/share/1FP6uy...
📧 Business: inderkhushi13@gmail.com
#SriLanka #Ravana #PunjabiVlog