Sikh Itihas Nu Schoolan 'Chon Kyon Mitaya Ja Reha Hai? ਸਾਡਾ ਇਤਿਹਾਸ ਬਦਲਣ ਦੀ ਸਾਜ਼ਿਸ਼?
Ten under One и Khach-Baazi
0:00 / 0:00
Sikh Itihas Nu Schoolan 'Chon Kyon Mitaya Ja Reha Hai? ਸਾਡਾ ਇਤਿਹਾਸ ਬਦਲਣ ਦੀ ਸਾਜ਼ਿਸ਼?
376 просмотров · 4 нед. назад
Ten under One и Khach-Baazi
376 просмотров · 4 нед. назад
ਕੀ ਪੰਜਾਬ ਦੇ ਸਿੱਖ ਇਤਿਹਾਸ ਨੂੰ ਯੋਜਨਾਬੱਧ ਤਰੀਕੇ ਨਾਲ ਸਕੂਲੀ ਸਿਲੇਬਸ ਅਤੇ ਨੌਜਵਾਨਾਂ ਦੇ ਦਿਮਾਗ਼ਾਂ ਵਿੱਚੋਂ ਮਿਟਾਉਣ ਦੀ ਕੋਸ਼ਿਸ਼ ਹੋ ਰਹੀ ਹੈ?
ਜਿਸ ਕੌਮ ਨੇ ਸਦੀਆਂ ਤੱਕ ਸਵੈਮਾਣ, ਅਣਖ ਅਤੇ ਬਰਾਬਰੀ ਦੇ ਰਾਜ (ਸਰਕਾਰ-ਏ-ਖ਼ਾਲਸਾ) ਦੀ ਨੀਂਹ ਰੱਖੀ, ਅੱਜ ਉਸੇ ਕੌਮ ਦੀ ਨਵੀਂ ਪੀੜ੍ਹੀ ਨੂੰ ਕਾਲਪਨਿਕ ਤੇ ਤੋੜ-ਮਰੋੜ ਕੇ ਪੇਸ਼ ਕੀਤੇ ਗਏ ਇਤਿਹਾਸ ਰਾਹੀਂ ਕੌਮੀ ਹੋਂਦ ਤੋਂ ਦੂਰ ਕੀਤਾ ਜਾ ਰਿਹਾ ਹੈ।
🔔 ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈੱਲ ਆਈਕਨ ਜ਼ਰੂਰ ਦਬਾਓ।
#sikhhistory #sikhyouth #punjab #sikhism #khalsa #punjabeducation #sikhempire #gurbani #panjabi #sikh #punjabyouth #sikhheritage #bandichhordivas #akaal #panjabi